India Punjab

ਸਿੱਧੂ ਮੂਸੇਵਾਲਾ ‘ਤੇ ਗੋ ਲੀਆਂ ਚਲਾਉਣ ਵਾਲਾ ਤੀਜਾ ਸ਼ੂ ਟਰ ਗ੍ਰਿਫ ਤਾਰ,ਪੰਜਾਬ ਪੁਲਿ ਸ ਦੀਆਂ ਵਰਦੀਆਂ ਬਰਾਮਦ

ਦਿੱਲੀ ਪੁਲਿ ਸ ਦੀ ਸਪੈਸ਼ਲ ਟੀਮ ਨੇ ਕੀਤਾ ਤੀਜੇ ਸ਼ੂਟਰ ਨੂੰ ਗ੍ਰਿਫ ਤਾਰ

ਦ ਖ਼ਾਲਸ ਬਿਊਰੋ : ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੂੰ ਸਿੱਧੂ ਮੂਸੇਵਾਲੇ ‘ਤੇ ਗੋ ਲੀਆਂ ਚਲਾਉਣ ਵਾਲੇ ਇਕ ਹੋਰ ਸ਼ਾ ਰਪ ਸ਼ੂ ਟਰ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਹੋਈ ਹੈ । ਇਸ ਸ਼ਾਰ ਪ ਸ਼ੂਟ ਰ ਦਾ ਨਾਂ ਅੰਕਿਤ ਸੇਰਸਾ ਦੱਸਿਆ ਜਾ ਰਿਹਾ ਹੈ। ਪੁਲਿ ਸ ਨੇ ਅੰਕਿਤ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ ਤਾਰ ਕੀਤਾ ਹੈ। ਪੁ ਲਿਸ ਨੇ ਪਨਾਹ ਦੇਣ ਵਾਲੇ ਸਚਿਨ ਚੌਧਰੀ ਨੂੰ ਵੀ ਗ੍ਰਿਫ ਤਾਰ ਕਰ ਰਿਹਾ ਹੈ। ਅੰਕਿਤ ਲਾਰੈਂਸ ਬਿਸ਼ਨੋਈ ਗੈਂ ਗ ਦਾ ਸ਼ਾ ਰਪ ਸ਼ੂ ਟਰ ਹੈ, ਜਿਸ ਨੇ ਰਾਜਸਥਾਨ ਵਿੱਚ ਕਈ ਕ ਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਹਰਿਆਣਾ ਦੇ ਰਹਿਣ ਵਾਲੇ ਅੰਕਿਤ ਦੀ ਪੁੱਛਗਿੱਛ ਤੋਂ ਬਾਅਦ ਪੁਲਿ ਸ ਦੀਆਂ ਟੀਮਾਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਕਈ ਥਾਵਾਂ ‘ਤੇ ਰੇਡ ਕਰ ਰਹੀਆਂ ਹਨ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਅੰਕਿਤ ਕੋਲੋ ਪੰਜਾਬ ਪੁਲਿ ਸ ਦੀ ਵਰਦੀ ਬਰਾਮਦ

ਪੁ ਲਿਸ ਮੁਤਾਬਿਕ ਅੰਕਿਤ ਸੇਰਸਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਰਹਿ ਰਿਹਾ ਸੀ। ਗ੍ਰਿਫ ਤਾਰ ਤੋਂ ਬਾਅਦ ਅੰਕਿਤ ਤੋਂ ਪੰਜਾਬ ਪੁਲਿ ਸ ਦੀਆਂ 3 ਵਰਦੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਮੰਨਿਆ ਜਾ ਰਿਹਾ ਹੈ ਬਚਣ ਦੇ ਲਈ ਅੰਕਿਤ ਇੰਨਾਂ ਵਰਦੀਆਂ ਦੀ ਵਰਤੋਂ ਕਰ ਰਿਹਾ ਸੀ। ਇਸ ਤੋਂ ਇਲਾਵਾ ਪੁਲਿ ਸ ਨੇ ਅੰਕਿਤ ਤੋਂ ਇਕ ਡੌਂਗਰ ਅਤੇ ਮਿਸਲ ਸਣੇ 2 ਮੋਬਾਈਲ ਵੀ ਬਰਾਮਦ ਕੀਤੇ ਗਏ ਹਨ। ਸਿੱਧੂ ਮੂਸੇਵਾਲਾ ਦੇ ਕ ਤਲ ਦੌਰਾਨ ਅੰਕਿਤ ਹੀ ਉਹ ਸ਼ਖ਼ਸ ਸੀ ਜੋ ਬਲੈਰੋ ਗੱਡੀ ਲੈ ਕੇ ਆਇਆ ਸੀ ਅਤੇ ਉਸ ਨੇ 6 ਸ਼ੂ ਟਰਾਂ ਦੇ ਨਾਲ ਸਿੱਧੂ ਮੂਸੇਵਾਲਾ ਤੇ ਗੋ ਲੀਆਂ ਚਲਾਈਆਂ ਸਨ। ਅੰਕਿਤ ਦੀ ਗ੍ਰਿਫ ਤਾਰ ਤੋਂ ਪਹਿਲਾਂ ਪੁਲਿ ਸ ਨੇ ਸਿੱਧੂ ਦੇ ਕਤ ਲ ਵਿੱਚ ਸ਼ਾਮਲ 2 ਸ਼ੂਟ ਰ ਪ੍ਰਿਅਵਰਤ ਫੌਜੀ ਅਤੇ ਕਸ਼ਿਸ਼ ਨੂੰ ਗ੍ਰਿਫ ਤਾਰ ਕੀਤਾ ਸੀ ਅਤੇ ਹੁਣ ਵੀ 3 ਸ਼ੂਟਰ ਪੁਲਿਸ ਦੀ ਗਿਰਫ਼ਤ ਤੋਂ ਬਾਹਰ ਹਨ ।

NIA ਵੀ ਜਾਂਚ ਨਾਲ ਜੁੜੀ

ਸਿੱਧੂ ਮੂਸੇਵਾਲਾ ਕਤ ਲ ਮਾਮਲੇ ਦੇ ਤਾਰ ਉੱਤਰ ਪ੍ਰਦੇਸ਼ ਦੇ ਹਥਿ ਆਰ ਸਪਲਾਈ ਕਰਨ ਵਾਲੇ ਕੁਰਬਾਨ-ਇਰਫਾਨ ਗੈਂ ਗ ਨਾਲ ਵੀ ਜੁੜ ਗਏ ਹਨ। ਸਿੱਧੂ ਮੂਸੇਵਾਲਾ ਨੂੰ ਮਾ ਰਨ ਦੌਰਾਨ ਵਰਤੀ ਗਈ ਏਕੇ-47 ਇਨ੍ਹਾਂ ਤੋਂ ਖਰੀਦੀ ਗਈ ਸੀ। ਇਸ ਤੋਂ ਬਾਅਦ ਹੁਣ ਰਾਸ਼ਟਰੀ ਜਾਂਚ ਏਜੰਸੀ ਐੱਨਆਈਏ ਮੂਸੇਵਾਲਾ ਕ ਤ ਲ ਕਾਂ ਡ ਦੀ ਜਾਂਚ ਸ਼ੁਰੂ ਕਰ ਸਕਦੀ ਹੈ। ਇਸ ਮਾਮਲੇ ਦੇ ਸਬੰਧ ਵਿੱਚ ਐੱਨਆਈਏ ਨੇ ਉੱਤਰ ਪ੍ਰਦੇਸ਼ ਤੋਂ ਨਦੀਮ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਲਾਰੈਂਸ ਨੇ ਪੰਜਾਬ ਪੁਲਿ ਸ ਅੱਗੇ ਇਹ ਖੁਲਾਸਾ ਕੀਤਾ ਹੈ ਕਿ ਮੂਸੇਵਾਲਾ ਦੀ ਹੱ ਤਿਆ ਲਈ ਹਥਿ ਆਰ ਕੁਰਬਾਨ-ਇਰਫਾਨ ਗੈਂ ਗ ਤੋਂ ਖਰੀਦੇ ਸਨ। ਜਿਹਨਾਂ ਨਾਲ ਉਨ੍ਹਾਂ ਦੇ ਗੈਂ ਗ ਦਾ ਪਹਿਲਾਂ ਤੋਂ ਰਾਬਤਾ ਕਾਇਮ ਹੈ ਤੇ ਲਾਰੈਂਸ ਦੇ ਗੈਂ ਗ ਨੇ ਇਨ੍ਹਾਂ ਤੋਂ ਪਹਿਲਾਂ ਵੀ ਹਥਿ ਆਰ ਲਏ ਹਨ।