‘ਦ ਖ਼ਾਲਸ ਬਿਊਰੋ :ਮਸ਼ਹੂਰ ਪੰਜਾਬੀ ਅਭਿਨੇਤਾ ਤੇ ਵਕੀਲ ਦੀਪ ਸਿੱਧੂ ਦੀ ਮੌ ਤ ਦਾ ਕਾਰਣ ਬਣੇ ਹਾਦਸੇ ਵਾਲੇ ਟਰਾਲੇ ਦੇ ਡਰਾਈਵਰ ਉਤੇ ਪੁਲਿਸ ਵੱਲੋਂ ਐਫਆ ਈਆਰ ਦਰਜ ਹੋ ਗਈ ਹੈ।
ਪੁਲਿਸ ਅਨੁਸਾਰ ਇਹ ਐਫਆਈਆਰ ਸਿੱਧੂ ਦੇ ਭਰਾ ਸੁਰਜੀਤ ਦੀ ਸ਼ਿਕਾ ਇਤ ਦੇ ਆਧਾਰ ‘ਤੇ ਦਰਜ ਕੀਤੀ ਗਈ ਹੈ। ਸਿੱਧੂ ਦੇ ਪਰਿਵਾਰਕ ਮੈਂਬਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਟਰੱਕ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਸੀ, ਜਿਸ ਕਾਰਨ ਹੋਏ ਸ ੜਕ ਹਾਦ ਸੇ ਨੇ ਸਿੱਧੂ ਦੀ ਜਾਨ ਲੈ ਲਈ ਸੀ।
ਪੁਲਿਸ ਵੱਲੋਂ ਇਸ ਮਾਮਲੇ ਵਿੱਚ ਧਾਰਾ 279 ਅਤੇ 304ਏ ਲਗਾਈ ਗਈ ਹੈ
