‘ਦ ਖ਼ਾਲਸ ਬਿਊਰੋ : ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਰਜਿੰਦਰ ਸਿੰਘ ਦਾ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਅੱਜ ਦਿ ਹਾਂਤ ਹੋ ਗਿਆ ਹੈ। 13 ਜਨਵਰੀ ਨੂੰ ਗ੍ਰੰਥੀ ਸਿੰਘ ਨੇ ਖੁਦ ਨੂੰ ਕਿਰਪਾਨ ਦੇ ਨਾਲ ਗੰ ਭੀਰ ਜ਼ਖ ਮੀ ਕਰਕੇ ਆਤਮ ਹੱਤਿ ਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਨੂੰ ਜਖ਼ ਮੀ ਹਾਲਤ ਵਿੱਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।