Punjab

ਬੀਜੇਪੀ ਦੇ ਉਮੀਦਵਾਰ ‘ਤੇ ਹੋਇਆ ਜਾਨਲੇਵਾ ਹਮਲਾ

ਦ ਖ਼ਾਲਸ ਬਿਊਰੋ : ਗਿੱਲ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ ਐਸ ਆਰ ਲੱਧੜ ‘ਤੇ ਜਾਨ ਲੇਵਾ ਹ ਮਲਾ ਹੋਣ ਦਾ ਮਾ ਮਲਾ ਸਾਹਮਣੇ ਆਇਆ ਹੈ। ਹਲਕਾ ਗਿੱਲ ਦੇ ਪਿੰਡ ਕਿਲ੍ਹਾ ਰਾਏਪੁਰ ਦੇ ਨਜ਼ਦੀਕੀ ਪਿੰਡ ਖੇੜੀ ਝਮੇੜੀ ਨੇੜੇ ਚੋਣ ਪ੍ਰਚਾਰ ਕਰਨ ਅਤੇ ਅਗਲੀ ਚੋਣ ਮੀਟਿੰਗ ਲਈ ਜਾ ਰਹੇ ਭਾਜਪਾ ਉਮੀਦਵਾਰ ਐਸ.ਆਰ.ਲੱਦੜ ‘ਤੇ ਅਣ ਪਛਾਤੇ ਬਾਈਕ ਸਵਾਰਾਂ ਨੇ ਤਲ ਵਾਰਾਂ ਨਾਲ ਹਮ ਲਾ ਕਰ ਦਿੱਤਾ ਗਿਆ। ਜਿਸ ਦੌਰਾਨ ਉਹ ਗੰ ਭੀਰ ਜ਼ ਖ਼ਮੀ ਹੋ ਗਏ , ਜਿਸ ਤੋਂ ਬਾਅਦ ਭਾਜਪਾ ਉਮੀਦਵਾਰ ਨੂੰ ਸਿਵਲ ਹਸਪ ਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ ਹੈ। ਪੁ ਲਿਸ ਮਾ ਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਮਲਾ ਵਰਾਂ ਨੇ ਲੱਧੜ ਦੀ ਗੱਡੀ ਨੂੰ ਵੀ ਬੁਰੀ ਤਰ੍ਹਾਂ ਨਾਲ ਨੁਕ ਸਾਨ ਪਹੁੰਚਾਇਆ।