‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਠਾਨਕੋਟ ਵਿੱਚ ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਇੱਕ ਫ਼ੌਜੀ ਦੀ ਮੌਤ ਹੋ ਗਈ ਹੈ। ਗਰਮੀ ਅਤੇ ਹੁੰਮਸ ਦੀ ਵਜ੍ਹਾ ਕਰਕੇ ਫ਼ੌਜੀ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ। ਛੇ ਦੇ ਕਰੀਬ ਹੋਰ ਜਵਾਨਾਂ ਦੀ ਹਾਲਤ ਵੀ ਵਿਗੜ ਗਈ ਹੈ। ਇਨ੍ਹਾਂ ਜਵਾਨਾਂ ਦਾ ਮਿਲਿਟਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦਰਅਸਲ, ਪਠਾਨਕੋਟ ਵਿੱਚ ਫ਼ੌਜ ਵੱਲੋਂ ਮੈਰਾਥਨ ਦੌੜ ਕਰਵਾਈ ਗਈ ਸੀ। ਇਹ ਮੈਰਾਥਨ ਦੌੜ ਫ਼ੌਜ ਦੀ ਰੁਟੀਨ ਦੇ ਟ੍ਰੇਨਿੰਗ ਸੀ।

Related Post
Khaas Lekh, Khalas Tv Special, Punjab, Religion, Video
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੀ ਪੂਰੀ
July 10, 2026
