The Khalas Tv Blog Punjab ਨਵਜੋਤ ਸਿੱਧੂ ਨੇ ਕਾਂਗਰਸ ਦੇ ਰੋ ਸ ਪ੍ਰਦ ਰ ਸ਼ਨ ‘ਚ ਦਿੱਤਾ ਭਲਵਾਨੀ ਗੇੜਾ
Punjab

ਨਵਜੋਤ ਸਿੱਧੂ ਨੇ ਕਾਂਗਰਸ ਦੇ ਰੋ ਸ ਪ੍ਰਦ ਰ ਸ਼ਨ ‘ਚ ਦਿੱਤਾ ਭਲਵਾਨੀ ਗੇੜਾ

‘ਦ ਖ਼ਾਲਸ ਬਿਊਰੋ : ਕਾਂਗਰਸੀ ਆਗੂ ਅਲਕਾ ਲਾਂਬਾ  ਰੋਪੜ ਪੁਲਿ ਸ ਕੋਲ ਪੇਸ਼ ਹੋਣ ਰੋਪੜ ਪਹੁੰਚ ਚੁੱਕੀ ਹੈ। ਇਸ ਮੌਕੇ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਹ ਮਲਾ ਕਰਦਿਆਂ ਕਿਹਾ ਕਿ ਉਹ ਪੰਜਾਬ ਪੁ ਲਿਸ ਨੂੰ ਆਪਣੇ ਹੱਥ ਦੀ ਕੱਠ ਪੁਤ ਲੀ ਬਣਾ ਕੇ ਚਲਾਣਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਕਿ ਜੋ ਬਦਲਾਅ ਦੀ ਰਾਜਨੀਤੀ ਦੀ ਗੱਲ ਕਰਦੇ ਸੀ ਉਹ ਅੱਜ ਬਦ ਲਾ ਖੋ ਰੀ ਦੀ ਰਾਜਨੀਤੀ ‘ਤੇ ਉਤਰ ਆਏ ਹਨ। ਅਲਕਾ ਲਾਂਬਾ ਨੇ ਇਹ ਵੀ ਕਿਹਾ ਕਿ ਮੇਰੇ ਵੱਲੋਂ ਪੰਜਾਬ ਪੁਲਿ ਸ ਤੋਂ ਕੋਈ ਵੀ ਸਮਾਂ ਨਹੀਂ ਮੰਗਿਆ ਗਿਆ। ਲਾਂਬਾ ਨੇ ਕਿਹਾ ਕਿ  ਉਹ ਆਪਣੀ ਮਨਮਰਜ਼ੀ ਨਾਲ ਪੰਜਾਬ ਪੁਲੀਸ ਦਾ ਇਸਤੇਮਾਲ ਉਨ੍ਹਾਂ ਵਿਰੁੱਧ ਆਵਾਜ਼ ਉਠਾਉਣ ਵਾਲੇ ਵਿਅਕਤੀਆਂ ਦੀ ਆਵਾਜ਼ ਬੰਦ ਕਰਨ ਲਈ ਬਦਲਾਵ ਦੀ ਥਾਂ ਬਦਲੇ ਦੀ ਨੀਤੀ ਅਨੁਸਾਰ ਕਰ ਰਹੇ ਹਨ। ਲਾਂਬਾ ਨੇ ਦੱਸਿਆ ਕਿ ਰੂਪਨਗਰ ਪੁ ਲਿਸ ਨੇ ਉਨ੍ਹਾਂ ਦੇ ਘਰ 20 ਅਪਰੈਲ ਨੂੰ ਸੰਮਨ ਤਾਮੀਲ ਕਰਵਾ ਕੇ 26 ਅਪਰੈਲ ਨੂੰ ਪੁਲਿ ਸ ਅੱਗੇ ਪੇਸ਼ ਹੋਣ ਲਈ ਥਾ ਣਾ ਸਦਰ ਰੂਪਨਗਰ ਬੁਲਾਇਆ ਸੀ। ਉਹ 25 ਅਪਰੈਲ ਨੂੰ ਹੀ ਚੰਡੀਗੜ੍ਹ ਪੁੱਜ ਗਈ ਸੀ ਤਾਂ ਕਿ ਤੈਅ ਸਮੇਂ ਅਨੁਸਾਰ ਰੂਪਨਗਰ ਥਾਣੇ ਪਹੁੰਚ ਸਕੇ।

ਇਸ ਮੌਕੇ ਅਲਕਾ ਲਾਂਬਾ ਦੇ ਪੇਸ਼ੀ ਤੋਂ ਪਹਿਲਾਂ ਰੋਪੜ ਦੇ ਐਸਐਸਪੀ ਅਤੇ ਡੀਸੀ ਦਫਤਰ ਦੇ ਅੱਗੇ ਕਾਂਗਰਸ ਦੇ ਵਰਕਰ ਵੱਡੀ ਗਿਣਤੀ ਵਿੱਚ ਇੱਕਠੇ ਹੋਣੇ ਸ਼ੁਰੂ ਹੋ ਗਏ ਹਨ। ਅਲਕਾ ਲਾਂਬਾ ਦੀ ਪੇਸ਼ੀ ਬਹਾਨੇ ਕਾਂਗਰਸ ਵੱਲੋਂ ‘ਸ਼ਕਤੀ ਪ੍ਰ ਦਰ ਸ਼ਨ’ ਕੀਤਾ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਦੇ ਕਈ ਵੱਡੇ ਆਗੂ ਰੋਪੜ ਪਹੁੰਚ ਰਹੇ।  ਜਿਨਾਂ ਵਿੱਚ ਰਾਜਾ ਵੜਿੰਗ, ਪ੍ਰਤਾਪ ਬਾਜਵਾ ਤੇ ਰੰਧਾਵਾ ਦੇ ਨਾਂ ਸ਼ਾਮਲ ਹਨ।  ਪੰਜਾਬ ਕਾਂਗਰਸ ਪਾਰਟੀ ਵੱਲੋਂ ਇਸ ਮਾਮਲੇ ਨੂੰ ਸਿਆਸੀ ਬਦ ਲਾਖੋ ਰੀ ਦੀ ਸਿਆਸਤ ਕਿਹਾ ਜਾ ਰਿਹਾ ਹੈ। ਅਲਕਾ ਲਾਂਬਾ ਦੀ ਪੇਸ਼ੀ ਬਹਾਨੇ ਰੋਪੜ ਦੇ ਐਸਐਸਪੀ ਅਤੇ ਡੀਸੀ ਦਫਤਰ ਦੇ ਅੱਗੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਵਿ ਰੋਧ ਵਿੱਚ ਕਾਂਗਰਸ ਵੱਲੋਂ ‘ਸ਼ਕਤੀ ਪ੍ਰ ਦਰ ਸ਼ਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਿਆਸੀ ਬਦ ਲਾਖੋ ਰੀ ਦੀ ਸਰਕਾਰ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਆਕਾ ਨੂੰ ਖੁਸ਼ ਕਰਨ ਦੇ ਲਈ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਘਰ ਬਿਨਾ ਕਿਸੇ ਜਾਣਕਾਰੀ ਤੋਂ ਪੰਜਾਬ ਪੁਲਿ ਸ ਨੂੰ ਭੇਜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਅਲਕਾ ਲਾਂਬਾ ਦੇ ਖ਼ਿ ਲਾਫ਼ ਬਿਨਾ ਕਿਸੇ ਕੇਸ ਤੋਂ, ਬਿਨਾ ਕਿਸੇ ਕਾਰਨ ਤੋਂ ਇੱਕ ਮੁਕੱ ਦਮਾ ਦਰਜ ਕਰ ਕੀਤਾ ਹੈ। ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਇਹ ਬਹੁਤ ਹੀ ਨਿੰ ਦਾ ਯੋਗ ਕਾਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਹੋ ਜਿਹਾ ਧੱ ਕਾ ਬਿਲਕੁੱਲ ਵੀ ਬਰ ਦਾਸ਼ ਤ ਨਹੀਂ ਕੀਤੀ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਗੱਲ ਦਾ ਡਟ ਕੇ ਵਿਰੋ ਧ ਕਰੇਗੀ।

ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਦੇ ਇਸ ਸ਼ਕਤੀ ਪ੍ਰ ਦਰ ਸ਼ਨ ‘ਤੇ ਪਹੁੰਚੇ। ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ ਕਸਦਿਆਂ ਕਿਹਾ ਕਿ ਮਾਨ ਨੂੰ ਹੁਣ ਤੱਕ ਸਰਕਾਰ ਚਲਾਉਣੀ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਅਲਕਾ ਲਾਂਬਾ ‘ਤੇ ਬਿਨਾ ਕਿਸੇ ਕੇਸ ਤੋਂ ਮੁਕੱਦਮਾ ਦਰਜ ਕੀਤਾ ਹੈ। ਸਿੱਧੂ ਨੇ ਕਿਹਾ ਕਿ ਮਾਨ ਸਰਕਾਰ ਦੀ ਇਸ ਕਾਰਵਾਈ ਨੂੰ ਬਹਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ ਨਵਜੋਤ ਸਿੱਧੂ ਕਾਂਗਰਸ  ਦੇ ਇਸ ਸ਼ਕ ਤੀ ਪ੍ਰਦ ਰਸ਼ਨ ਵਿੱਚ ਬਿਨਾਂ ਕਿਸੇ ਨੂੰ ਮਿਲੇ ਹੀ ਚਲੇ ਗਏ।  

ਰੋਪੜ ਪੁਲਿ ਸ ਅੱਗੇ ਪੇਸ਼ ਹੋਣ ਤੋਂ ਪਹਿਲਾਂ ਅਲਕਾ ਲਾਂਬਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਵਿੱਚ ਆਈ ਹੈ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ‘ਤੇ ਇਲ ਜ਼ਾਮ ਲਗਾਇਆ ਹੈ ਕਿ ਕੇਜਰੀਵਾਲ ਪੰਜਾਬ ਪੁਲਿਸ ਦੇ ਦੁਰਵਰਤੋਂ ਕਰ ਰਿਹਾ ਹੈ। ਅਲਕਾ ਲਾਂਬਾ ਨੇ ਕਿਹਾ ਕਿ ਕੇਜਰੀਵਾਲ ਨੇ ਜਿੱਥੇ ਜਿੱਥੇ ਵੀ ਆਪਣੀ ਪਾਰਟੀ ਦੀ ਵਿਸਥਾਰ ਕਰਨਾ ਹੈ ਉਹ ਉੱਥੇ ਆਪਣੇ ਵਿਰੋ ਧੀਆਂ ਦੇ ਖ਼ਿਲਾ ਫ਼ ਪੰਜਾਬ  ਪੁਲਿ ਸ ਦਾ ਇਸਤੇਮਾਲ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਦਿੱਲੀ ਵਿੱਚ ਬੈਠ ਕੇ ਪੰਜਾਬ ਪੁ ਲਿਸ ਪ੍ਰਸ਼ਾਸ਼ਨ ਅਤੇ ਪੰਜਾਬ ਦੀ ਸਰਕਾਰ ਨੂੰ ਆਪਣੇ ਹੱਥਾਂ ਦੀ ਕਠ ਪੁਤਲੀ ਬਣਾ ਕੇ ਨਚਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਕੇਜਰੀਵਾਲ ‘ਤੇ ਇਹ ਵੀ ਇਲ ਜ਼ਾਮ ਲਗਾਇਆ ਕਿ ਕੇਜਰੀਵਾਲ ਦਿੱਲੀ ਦੇ ਵਿੱਚ ਆਪਣੇ ਵਿਰੋਧੀ ਆਂ ਦੇ ਖਿਲਾ ਫ਼ ਪੰਜਾਬ ਪੁ ਲਿਸ ਦੀ ਵਰਤੋਂ ਕਰ ਰਿਹਾ ਹੈ।

ਕਾਂਗਰਸ ਦੇ ਪੰਜ ਸੀਨੀਅਰ ਆਗੂ ਅਲਕਾ ਲਾਂਬਾ ਦੇ ਨਾਲ ਐਸਐਸਪੀ ਦਫਤਰ ਅੰਦਰ ਗਏ ਹਨ। ਇਸ ਮੌਕੇ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ , ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ,ਬਰਿੰਦਰ ਢਿੱਲੋਂ ਅਤੇ ਰਾਜ ਕੁਮਾਰ ਚੱਭੇਵਾਲ ਅਲਕਾ ਲਾਂਬਾ ਦੇ ਨਾਲ ਅੰਦਰ ਸ਼ਾਮਲ ਹਨ ਅਤੇ ਐਸਐਸਪੀ ਦਫਤਰ ਦੇ ਬਾਹਰ ਕਾਂਗਰਸ ਦੇ ਵਰਕਰਾਂ ਵੱਲੋਂ ਰੋਸ ਪ੍ਰਦ ਰਸ਼ਨ ਕੀਤਾ ਜਾ ਰਿਹਾ ਹੈ।ਇਸ ਮੌਕੇ ਕਾਂਗਰਸ ਦੇ ਕਈ ਸਾਬਕਾ ਵਿਧਾਇਕ ਵੀ ਮੌਜੂਦ ਸਨ।

ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕੀਤੀਆਂ ਗਈਆਂ ਟਿੱਪਣੀਆਂ ਕਾਰਣ ਪੰਜਾਬ ਵਿੱਚ ਦਰਜ ਹੋਏ ਕੇ ਸ ਲਈ ਰੋਪੜ ਪੁਲਿ ਸ ਨੇ ਅਲਕਾ ਲਾਂਬਾ ਨੂੰ ਤਲਬ ਕੀਤਾ ਸੀ ਤੇ ਉਹਨਾਂ ਦੇ ਨਾਲ-ਨਾਲ ਕੁਮਾਰ ਵਿਸ਼ਵਾਸ ਨੂੰ ਵੀ ਪੰਜਾਬ ਪੁਲਿਸ ਦਾ ਨੋਟਿਸ ਮਿਲਿਆ ਸੀ । ਕੁੱਝ ਦਿਨ ਪਹਿਲਾਂ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦੋਹਾਂ ਦੇ ਘਰ ਪੰਜਾਬ ਪੁਲਿ ਸ ਗਈ ਸੀ ਤੇ ਉਹਨਾਂ ਨੂੰ ਰੋਪੜ ਥਾਣੇ ਵਿੱਚ ਆ ਕੇ ਆਪਣਾ ਪੱਖ ਪੇਸ਼ ਕਰਨ ਸੰਬੰਧੀ ਨੋਟਿਸ ਦਿਤਾ ਗਿਆ ਸੀ ।ਇਹ ਕੇਸ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖਿਲਾ ਫ਼ ਟਿਪਣੀਆਂ ਕਰਨ ਦੇ ਸੰਬੰਧ ਵਿੱਚ ਦਰਜ ਕੀਤਾ ਗਿਆ ਸੀ।

Exit mobile version