The Khalas Tv Blog Punjab ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁ ਲਿਸ ਨੂੰ ਘੇਰਿਆ
Punjab

ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁ ਲਿਸ ਨੂੰ ਘੇਰਿਆ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਕ ਤਲ ਕਾਂ ਡ ਨੂੰ 20 ਦਿਨ ਤੋਂ ਉਪਰ ਦਾ ਸਮਾਂ ਬੀਤ ਗਿਆ ਹੈ ਪਰ ਹਾਲੇ ਤੱਕ ਪੁਲਿ ਸ ਦੀ ਕਾਰਵਾਈ ਕਿਸੇ ਵੀ ਠੋਸ ਨਤੀਜੇ ਤੇ ਨਹੀਂ ਪਹੁੰਚ ਸਕੀ ਹੈ। ਇਸ ਤੋਂ ਇਲਾਵਾ ਜੇ ਇਸ ਮਾਮਲੇ ਤੇ ਆ ਰਹੇ ਪ੍ਰਤੀਕਰਮਾਂ ਦੀ ਗੱਲ ਕਰੀਏ ਤਾਂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮਾਮਲੇ ਵਿੱਚ ਪੰਜਾਬ ਪੁਲਿ ਸ ਨੂੰ ਘੇਰਿਆ ਹੈ ‘ਤੇ ਉਸ ਤੇ ਗੰ ਭੀਰ ਇਲ ਜ਼ਾਮ ਲਗਾਏ ਹਨ।

ਉਹਨਾਂ ਦਾਅਵਾ ਕੀਤਾ ਕਿ ਪੁਲਿਸ ਦੇ ਅਧਿਕਾਰੀ ਗੈਂ ਗਸਟਰਾਂ ਦੇ ਸੰਪਰਕ ‘ਚ ਨੇ ਤੇ ਪੁਲਿ ਸ ਅਧਿਕਾਰੀਆਂ ਨੂੰ ਗੈਂ ਗਸਟਰਾਂ ਬਾਰੇ ਪਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗੈਂ ਗਸਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ‘ਚ ਜਿਆਦਾ ਸ਼ਹਿ ਮਿਲੀ ਹੈ ਤੇ ਇਸ ਸਾਲ ਆਪ ਦੀ ਨਵੀਂ ਸਰਕਾਰ ਦੇ ਆਉਂਦਿਆਂ ਹੀ ਇਹਨਾਂ ਦੀਆਂ ਗਤੀਵਿਧੀਆਂ ਤੇਜ ਹੋ ਗਈਆਂ ਹਨ ਤੇ ਇਸ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਦਾ ਜਵਾਬਦੇਹੀ ਵੀ ਬਣਦੀ ਹੈ। ਤਿਹਾੜ ਜੇਲ ਵਿੱਚੋਂ ਸਾਰਾ ਕੁੱਝ ਚੱਲ ਰਿਹਾ ਸੀ ਤੇ ਕੇਜਰੀਵਾਲ ਇਹ ਜੁਆਬ ਦੇਣ ਇਸ ਸਭ ਦੀ ਜਿੰਮੇਵਾਰੀ ਕਿਸ ਦੀ ਬਣਦੀ ਹੈ।

Exit mobile version