The Khalas Tv Blog India ਸੁਰੱਖਿਆ ਬਲਾਂ ਅਤੇ ਅੱਤ ਵਾ ਦੀਆਂ ਵਿਚਾਲੇ ਮੁੱ ਠ ਭੇ ੜ, ਇੱਕ ਅੱਤ ਵਾ ਦੀ ਢੇਰ
India

ਸੁਰੱਖਿਆ ਬਲਾਂ ਅਤੇ ਅੱਤ ਵਾ ਦੀਆਂ ਵਿਚਾਲੇ ਮੁੱ ਠ ਭੇ ੜ, ਇੱਕ ਅੱਤ ਵਾ ਦੀ ਢੇਰ

‘ਦ ਖ਼ਾਲਸ ਬਿਊਰੋ : ਸ਼੍ਰੀਨਗਰ ਦੇ ਬਿਸ਼ੰਬਰ ਨਗਰ ‘ਚ ਅੱਤ ਵਾ ਦੀਆਂ ਨਾਲ ਚੱਲ ਰਹੇ ਮੁਕਾ ਬਲੇ ‘ਚ ਸੁਰੱਖਿਆ ਬਲਾਂ ਨੇ ਇਕ ਅੱਤ ਵਾਦੀ ਨੂੰ ਮਾ ਰ ਦਿੱਤਾ ਹੈ, ਜਦਕਿ ਬਾਕੀ ਅੱ ਤ ਵਾਦੀਆਂ ਨਾਲ ਮੁਕਾ ਬਲਾ ਜਾਰੀ ਹੈ। ਪੁਲੀਸ ਅਧਿਕਾਰੀ ਮੁਤਾਬਿਕ ਬਿਸ਼ੰਬਰ ਨਗਰ ‘ਚ ਅਤਿ ਵਾ ਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ‘ਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾ ਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਤੋਂ ਬਾਅਦ ਅਤੱ ਵਾਦੀਆਂ ਨੇ ਉਨ੍ਹਾਂ ‘ਤੇ ਗੋ ਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਕੀਤੀ ਵਿੱਚ ਇਕ ਅਤੱ ਵਾਦੀ ਮਾ ਰਿਆ ਗਿਆ।

ਜੰਮੂ-ਕਸ਼ਮੀਰ ਪੁਲਿਸ ਰੇਂਜ ਦੇ ਆਈਜੀ ਵਿਜੇ ਕੁਮਾਰ ਅਨੁਸਾਰ ਮਾ ਰਿਆ ਗਿਆ ਅੱ ਤਵਾ ਦੀ ਹਾਲ ਹੀ ਵਿੱਚ ਸੀਆਰਪੀਐਫ ਦੇ ਜਵਾਨਾਂ ਦੇ ਹਮ ਲੇ ਵਿੱਚ ਸ਼ਾਮਲ ਸੀ,ਜਿਸ ‘ਚ ਸੀਆਰਪੀਐੱਫ ਦਾ ਜਵਾਨ ਸ਼ ਹੀਦ ਹੋ ਗਿਆ ਸੀ ਅਤੇ ਇਕ ਹੋਰ ਜ਼ ਖਮੀ ਹੋ ਗਿਆ ਸੀ। ਸੁਰੱਖਿਆ ਬਲਾਂ ਅਤੇ ਅੱਤਵਾ ਦੀਆਂ ਵਿਚਾਲੇ ਮੁੱ ਠਭੇ ੜ ਹਾਲੇ ਜਾਰੀ ਹੈ।

Exit mobile version