International

ਚੀਨ ਵੀ ਯੂਕਰੇਨ-ਰੂਸ ਸੰਕ ਟ ‘ਤੇ ਪਰੇਸ਼ਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੀਨ ਨੇ ਰੂਸ-ਯੂਕਰੇਨ ਸੰ ਕਟ ‘ਤੇ ਚਿੰਤਾ ਪ੍ਰਗਟਾਉਂਦਿਆਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਬੈਠਕ ਵਿੱਚ ਸਾਰਿਆਂ ਨੂੰ ਧੀਰਜ ਰੱਖਦਿਆਂ ਅੱਗੇ ਦਾ ਸੋਚਣ ਦੀ ਅਪੀਲ ਕੀਤੀ ਹੈ। ਚੀਨ ਨੇ ਕਿਹਾ ਹੈ ਅਜਿਹੀ ਕਿਸੇ ਵੀ ਕਾਰਵਾਈ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਇਹ ਸੰਕਟ ਹੋਰ ਸਖ਼ਤ ਰੂਪ ਲੈ ਲਵੇ। ਚੀਨ ਵੱਲੋਂ ਸੁਰੱਖਿਆ ਪ੍ਰੀਸ਼ਦ ਵਿੱਚ ਮੌਜੂਦ ਰਾਜਦੂਤ ਝਾਂਗ ਜੂਨ ਨੇ ਕਿਹਾ ਕਿ ਚੀਨ ਰਾਜਨਾਇਕ ਹੱਲ ਲਈ ਕੀਤੀ ਜਾ ਰਹੀ ਹਰ ਕੋਸ਼ਿਸ਼ ਦਾ ਸਮਰਥਨ ਕਰਦਾ ਹੈ।