The Khalas Tv Blog India ਕਾਂਗਰਸੀ ਆਗੂ ਪੀ. ਚਿਦੰਬਰਮ ਦੇ ਘਰ ਸੀਬੀਆਈ ਨੇ ਕੀਤੀ ਛਾਪੇਮਾ ਰੀ
India

ਕਾਂਗਰਸੀ ਆਗੂ ਪੀ. ਚਿਦੰਬਰਮ ਦੇ ਘਰ ਸੀਬੀਆਈ ਨੇ ਕੀਤੀ ਛਾਪੇਮਾ ਰੀ

‘ਦ ਖ਼ਾਲਸ ਬਿਊਰੋ : ਕਾਂਗਰਸੀ ਦੇ ਸੀਨੀਅਰ ਆਗੂ ਪੀ. ਚਿਦੰਬਰਮ ਦੇ ਘਰ ਸੀਬੀਆਈ ਨੇ ਛਾਪਾ ਮਾ ਰਿਆ ਜਾਣਕਾਰੀ ਅਨੁਸਾਰ ਇਹ ਕਾਰਵਾਈ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਦੇ ਖਿਲਾਫ ਦਰਜ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ। ਸੀਬੀਆਈ ਨੇ ਕੁੱਲ 8 ਥਾਵਾਂ ‘ਤੇ ਛਾ ਪੇਮਾ ਰੀ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਪੀ. ਚਿਦੰਬਰਮ ਦੇ ਚੇਨਈ ਸਥਿਤ ਘਰ ਅਤੇ ਕਰਾਈਕੁੜੀ ਸਥਿਤ ਕਾਰਤੀ ਚਿਦੰਬਰਮ ਦੇ ਘਰ ‘ਤੇ ਛਾਪੇ ਮਾ ਰੀ ਕੀਤੀ ਹੈ। ਜਾਣਕੀਰੀ ਮੁਤਾਬਕ ਸੀਬੀਆਈ ਨੇ 2010-14 ਦਰਮਿਆਨ ਕਥਿਤ ਲੈਣ-ਦੇਣ ਅਤੇ ਪੈਸੇ ਭੇਜਣ ਦੇ ਮਾਮਲੇ ਵਿੱਚ ਕਾਰਤੀ ਚਿਦੰਬਰਮ ਖ਼ਿਲਾ ਫ਼ ਨਵਾਂ ਕੇ ਸ ਦਰਜ ਕੀਤਾ ਹੈ। ਮੁੰਬਈ, ਦਿੱਲੀ ਅਤੇ ਤਾਮਿਲਨਾਡੂ ‘ਚ ਸੱਤ ਥਾਵਾਂ ‘ਤੇ ਤਲਾਸ਼ੀ ਲਈ ਜਾ ਰਹੀ ਹੈ।

ਸੀਬੀਆਈ ਦੀ ਛਾਪੇ ਮਾ ਰੀ ਤੋਂ ਬਾਅਦ ਪੀ ਚਿਦੰਬਰਮ ਨੇ ਟਵਿਟ ਕਰਦਿਆਂ ਕਿਹਾ ਕਿ ਅੱਜ ਸੀਬੀਆਈ ਦੀ ਟੀਮ ਨੇ ਉਨ੍ਹਾਂ ਦੇ ਚੇੱਨਈ ਤੇ ਦਿੱਲੀ ਸਥਿਤ ਘਰਾਂ ਦੀ ਤਲਾਸ਼ੀ ਲਈ ਗਈ। ਉਨ੍ਹਾਂ ਨੇ ਕਿਹਾ ਟੀਮ ਨੇ ਐੱਫਆਈਆਰ ਦਿਖਾਈ, ਜਿਸ ਵਿੱਚ ਉਨ੍ਹਾਂ ਦਾ ਨਾਮ ਮੁਲਜ਼ਮ ਵਜੋਂ ਦਰਜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਟੀਮ ਨੂੰ ਕੁਝ ਨਹੀਂ ਮਿਲਿਆ ਅਤੇ ਕੁਝ ਵੀ ਜ਼ਬਤ ਨਹੀਂ ਕੀਤਾ। ਤਲਾਸ਼ੀ ਦਾ ਸਮਾਂ ਦਿਲਚਸਪ ਹੈ।

Exit mobile version