ਅੱਜ ਦੀਆਂ 5 ਵੱਡੀਆਂ ਖਬਰਾਂ
ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕੁਝ ਥਾਵਾਂ ਤੇ ਨਾਮਜ਼ਦਗੀਆਂ ਦਾ ਸਮਾਂ ਵਧਾਉਣ ਦੀ ਮੰਗ ਕੀਤੀ
ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕੁਝ ਥਾਵਾਂ ਤੇ ਨਾਮਜ਼ਦਗੀਆਂ ਦਾ ਸਮਾਂ ਵਧਾਉਣ ਦੀ ਮੰਗ ਕੀਤੀ
ਇੰਡੀਗੋ ਏਅਰਲਾਇੰਸ ਵਿੱਚ ਤਕਨੀਕੀ ਖਰਾਬੀ ਦੀ ਵਜ੍ਹਾ ਕਰਕੇ ਯਾਤਰੀ ਪਰੇਸ਼ਾਨ
ਮੁਹਾਲੀ ਦੇ ਪਿੰਡ ਵਿੱਚ ਪ੍ਰਵਾਸੀਆਂ ਦੀ ਗਿਣਤੀ ਪੰਜਾਬੀਆਂ ਤੋਂ ਵੱਧ
ਮੁਹਾਲੀ ਵਿੱਚ ਇੱਕ ਸ਼ਖਸ ਨੇ ਕੁੱਤੇ ਦੀ ਨਕਲ ਕਰਨ ਤੇ ਬੱਚੇ ਨਾਲ ਕੁੱਟਮਾਰ ਕੀਤੀ
ਨਿਊਯਾਰਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਦੇਣ ਤੇ ਔਰਤ ਗ੍ਰਿਫਤਾਰ