ਅੱਜ ਹੋਇਆ ਅਰਬਾਂ ਦਾ ਨੁਕਸਾਨ ! 5 ਖਾਸ ਖਬਰਾਂ
ਸ਼ੇਅਰ ਬਜ਼ਾਰ ਚੌਥੇ ਦਿਨ ਡਿੱਗਿਆ
ਸ਼ੇਅਰ ਬਜ਼ਾਰ ਚੌਥੇ ਦਿਨ ਡਿੱਗਿਆ
ਹਰਿਆਣਾ ਵਿੱਚ ਵਿਧਾਨਸਭਾ ਚੋਣਾਂ ਦੇ ਲ਼ਈ ਵੋਟਿੰਗ ਖਤਮ ਹੋ ਗਈ
ਝੋਨੇ ਦੀ ਖਰੀਬ ਵਿੱਚ ਹੋ ਰਹੀ ਦੇਰੀ ਨੂੰ ਲੈਕੇ ਸੁਖਪਾਲ ਖਹਿਰਾ ਨੇ ਮਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਮਾਹੌਲ ਖਰਾਬ ਹੋ ਸਕਦਾ ਹੈ
ਮੁਹਾਲੀ ਦੇ ਪਿੰਡ ਜਗਤਪੁਰਾ ਦੀ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ