Punjab Big News : 3 ਜਨਵਰੀ ਦੀਆਂ 6 ਖ਼ਾਸ ਖ਼ਬਰਾਂ
ਪੰਜਾਬ ਬੁਲੇਟਿਨ ਵਿੱਚ 3 ਜਨਵਰੀ ਦੀਆਂ ਪੰਜਾਬ ਦੀਆਂ ਛੇ ਵੱਡੀਆਂ ਖਬਰਾਂ ਦੇਖੋ।
ਪੰਜਾਬ ਬੁਲੇਟਿਨ ਵਿੱਚ 3 ਜਨਵਰੀ ਦੀਆਂ ਪੰਜਾਬ ਦੀਆਂ ਛੇ ਵੱਡੀਆਂ ਖਬਰਾਂ ਦੇਖੋ।
ਸ਼ਹੀਦ ਭਗਤ ਸਿੰਘ ਨਗਰ ਦਾ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਸੇਖੋਂ ਇੱਕ ਕਨਾਲ ਵਿੱਚੋਂ 12 ਲੱਖ ਤੱਕ ਆਲੂ ਦੇ ਬੀਜ ਤਿਆਰ ਕਰ ਰਿਹਾ ਹੈ।
ਦੇਸ਼ ਭਰ 'ਚ ਚੱਕਾ ਜਾਮ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਹੜਤਾਲ ਕਰ ਰਹੇ ਟਰੱਕ ਡਰਾਈਵਰਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੀਆਂ ਤਨਖ਼ਾਹਾਂ 5000 ਤੱਕ ਹਨ, ਅਸੀਂ 7 ਲੱਖ ਦਾ ਜੁਰਮਾਨਾ ਕਿਵੇਂ ਭਰ ਸਕਦੇ ਹਾਂ।
Saffron farming-ਨਾ ਜ਼ਮੀਨ, ਨਾ ਖਾਦ ਤੇ ਨਾ ਲੇਬਰ ਦੀ ਲੋੜ । RED GOLD Cultivation in Chandigarh । THE KHALAS TV
ਇੱਕ ਪਾਸੇ ਜਿੱਥੇ ਆਲੂ ਦੀ ਫ਼ਸਲ ਨੂੰ ਲੱਗੀ ਬਿਮਾਰੀ ਕਾਰਨ ਸੱਠ ਫ਼ੀਸਦੀ ਫ਼ਸਲ ਤਬਾਹ ਹੋ ਗਈ, ਉੱਥੇ ਹੀ ਦੂਜੇ ਪਾਸੇ ਬਾਜ਼ਾਰ ਵਿੱਚ ਪਿਛਲੇ ਸਾਲ ਨਾਲੋਂ ਅੱਧ ਤੋਂ ਵੀ ਘੱਟ ਰੇਟ ਹੋਣ ਕਾਰਨ ਬਚੀ ਫ਼ਸਲ ਘਾਟੇ ਵਿੱਚ ਵਿਕ ਰਹੀ ਹੈ।
ਮੁਹਾਲੀ-ਚੰਡੀਗੜ੍ਹ 'ਚ ਬਹੁਤ ਸਾਰੇ ਪੈਟਰੋਲ ਪੰਪਾਂ 'ਤੇ ਪੈਟਰੋਲ ਖਤਮ ਹੋ ਚੁੱਕਿਆ ਹੈ | ਆਮ ਲੋਕਾਂ 'ਚ ਡਰ ਹੈ ਕਿ ਜੇ ਪੈਟਰੋਲ ਖਤਮ ਹੋਇਆ ਤਾਂ ਮੋਟਰ ਗੱਡੀਆਂ ਕਿਵੇਂ ਚੱਲਣਗੀਆਂ |
ਪੰਜਾਬ ਬੁਲੇਟਿਨ ਵਿੱਚ 2 ਜਨਵਰੀ ਦੀਆਂ ਪੰਜਾਬ ਦੀਆਂ ਛੇ ਵੱਡੀਆਂ ਖਬਰਾਂ ਦੇਖੋ।
ਕੈਨੇਡਾ 'ਚ ਸਿੱਖ ਪਰਿਵਾਰ 'ਤੇ ਅਣਪਛਾਤਿਆਂ ਨੇ ਹਮਲਾ ਕੀਤਾ ਹੈ। ਘਰ 'ਚ ਵੜ੍ਹ ਕੇ ਪਰਿਵਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਮਲੇ 'ਚ ਪਰਿਵਾਰ ਦੇ ਦੋ ਜੀਆਂ ਦੀ ਮੌਤ ਅਤੇ ਇੱਕ ਗੰਭੀਰ ਜ਼ਖਮੀ ਹੋਇਆ ਸੀ। ਇਸ ਮਾਮਲੇ ਵਿੱਚ ਸਾਰੀ ਜਾਣਕਾਰੀ ਸਾਹਮਣੇ ਆਈ ਹੈ।
Agricultural news-ਜੇਕਰ ਗੁਲਾਬੀ ਸੁੰਢੀ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਹੈ ਤਾਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਪਰ ਜੇਕਰ ਹਮਲਾ ਜ਼ਿਆਦਾ ਹੁੰਦਾ ਐ ਤਾਂ ਤਦ ਵੀ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਐ..ਆਓ ਜਾਣਦੇ ਹਾਂ ਕਿਵੇਂ..
Punjabi News Today । 2 Jan 2024 | ਅੱਜ ਦੀਆਂ ਮੁੱਖ ਖ਼ਬਰਾਂ | THE KHALAS TV