‘ਚੈਲੰਜ ਕਬੂਲ ਹੈ’ ! ਮਾਨ ਤੇ ਸੁਖਬੀਰ ਹੁਣ ਅਦਾਲਤ ‘ਚ ਹੋਇਆ ਕਰਨਗੇ ਇਕੱਠੇ
ਸੁਖਬੀਰ ਸਿੰਘ ਬਾਦਲ ਨੇ SYL ਨਹਿਰ 'ਤੇ ਸੀਐੱਮ ਮਾਨ ਵੱਲੋਂ ਲਗਾਏ ਗਏ ਇਲਜ਼ਾਮਾਂ ਤੇ ਮਾਣਹਾਨੀ ਦਾ ਕੇਸ ਦਰਜ ਕੀਤਾ
ਸੁਖਬੀਰ ਸਿੰਘ ਬਾਦਲ ਨੇ SYL ਨਹਿਰ 'ਤੇ ਸੀਐੱਮ ਮਾਨ ਵੱਲੋਂ ਲਗਾਏ ਗਏ ਇਲਜ਼ਾਮਾਂ ਤੇ ਮਾਣਹਾਨੀ ਦਾ ਕੇਸ ਦਰਜ ਕੀਤਾ
ਪੰਜਾਬ ਵਿੱਚ ਆਏ ਭੂਚਾਲ ਦਾ ਕੇਂਦਰ ਅਫਗਾਨੀਸਤਾਨ ਸੀ
21 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋਵੇਗਾ
ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੀ ਮਾਣਹਾਨੀ ਵਾਲੀ ਚੁਣੌਤੀ ਨੂੰ ਕਬੂਲ ਕਰ ਲਿਆ ਹੈ
CM ਮਾਨ ਖਿਲਾਫ਼ ਬਾਦਲ ਦੀ ਕਾਰਵਾਈ ! | 2 ਵਜੇ ਤੱਕ ਦੀਆਂ 6 ਖਾਸ ਖ਼ਬਰਾਂ
ਪੰਜਾਬ ਸਮੇਤ ਦੇਸ਼-ਵਿਦੇਸ਼ ਨਾਲ ਜੁੜੀਆਂ 11 ਜਨਵਰੀ ਦੀਆਂ ਵੱਡੀਆਂ ਖ਼ਬਰਾਂ ਦੇਖੋ।
ਕੈਨੇਡਾ ਤੋਂ ਪਰਤੀ ਔਰਤ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ।
ਖ਼ਾਲਸ ਟੀਵੀ ਦੇ ਇਸ ਬੁਲੇਟਿਨ ਵਿੱਚ ਪੰਜਾਬ ਦੀਆਂ ਵੱਡੀਆਂ ਖ਼ਬਰਾਂ ਦੇਖੋ।
ਦਸ ਜਨਵਰੀ ਦੀਆਂ 2 ਵਜੇ ਤੱਕ ਦੀਆਂ 7 ਖਾਸ ਖ਼ਬਰਾਂ ਦੇਖੋ।