ਪੰਜਾਬ,ਦੇਸ਼ ਵਿਦੇਸ਼ ਦੀਆਂ 10 ਵੱਡੀਆਂ ਖਬਰਾਂ
ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਖੋਲਣ ਦੇ ਸੰਕੇਤ ਦਿੱਤੇ
ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਖੋਲਣ ਦੇ ਸੰਕੇਤ ਦਿੱਤੇ
ਪੰਜਾਬ ਵਿੱਚ 11 ਅਤੇ 12 ਜੁਲਾਈ ਨੂੰ ਤੇਜ਼ ਮੀਂਹ ਦੀ ਭਵਿੱਖਬਾੜੀ
ਲੇਬਰ ਪਾਰਟੀ ਦੀ ਐੱਮਪੀ ਪ੍ਰੀਤਪਾਲ ਕੌਰ ਨੇ ਗੁਟਕਾ ਸਾਹਿਬ ਹੱਥ ਵਿੱਚ ਵੜ ਕੇ ਸਹੁੰ ਚੁੱਕੀ
ਗੁਰਦੁਆਰੇ ਦਾ ਨਕਲੀ ਸੈਟ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੇ sgpc ਅਤੇ jathedar ਸਖਤ
ਲਾਰੈਂਸ ਬਿਸ਼ਨੋਈ ਮਾਮਲੇ ਵਿੱਚ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ