Khetibadi Video

85,000 ਰੁਪਏ ਕਿੱਲੋ ਵਿਕਦੀ ਹੈ, ਬਣੀ ਦੁਨੀਆ ਦੇ ਸਭ ਤੋਂ ਮਹਿੰਗੀ ਸਬਜ਼ੀ, ਦੇਖੋ ਖਾਸ ਰਿਪੋਰਟ

World's costliest vegetable hop shoots -ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਹੋਪ ਸ਼ੂਟਸ ਚਿਕਿਤਸਕ ਗੁਣਾਂ ਦਾ ਖਜ਼ਾਨਾ ਹੈ।

Read More
Khetibadi Video

ਹੁਸ਼ਿਆਰਪੁਰ ਤੋ ਚੱਲੀ ਯੂਪੀ ਤੱਕ ਪਹੁੰਚੀ, ਸਾਰਿਆਂ ਦੇ ਕਰਾ ਦਿੱਤੇ ਹੱਥ ਖੜ੍ਹੇ

ਖੇਤਾਂ ਦੇ ਖੇਤ ਸੁੱਕ ਕੇ ਤਬਾਹ ਹੋਣ ਲੱਗੇ। ਇਹ ਭਿਆਨਕ ਹਾਲਤ ਆਲੂ ਦੀ ਫਸਲ ਦੀ ਹੈ। ਇਸ ਦੀ ਵਜ੍ਹਾ ਆਲੂ ਨੂੰ ਲੱਗਿਆ ਝੁਲਸ ਰੋਗ ਹੈ, ਜਿਸ ਕਾਰਨ ਕਿਸਾਨਾਂ ਦੀ ਸੱਠ ਫੀਸਦੀ ਤੋਂ ਵੱਧ ਫਸਲ ਨੁਕਸਾਨੀ ਜਾ ਚੁੱਕੀ ਹੈ।

Read More