ਰੋਨਾਲਡੋ ਨੇ ਬਣਾਇਆ ਇੱਕ ਹੋਰ ਵਿਸ਼ਵ ਰਿਕਾਰਡ, ਯੂਟਿਊਬ ਚੈਨਲ ਲਾਂਚ ਕਰਦਿਆਂ ਹੀ ਹਾਸਲ ਕੀਤਾ ਗੋਲਡਨ ਬਟਨ
ਬਿਉਰੋ ਰਿਪੋਰਟ: ਪੁਰਤਗਾਲ ਦੇ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਬੀਤੇ ਦਿਨ ਬੁੱਧਵਾਰ ਨੂੰ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ। ਰੀਅਲ ਮੈਡ੍ਰਿਡ ਦੇ ਸਾਬਕਾ ਸਟਾਰ ਦੇ ਪ੍ਰਸ਼ੰਸਕ ਉਸਦੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਕਮਲੇ ਹੋ ਉੱਠੇ, ਇਹ ਜਾਣਨ ਲਈ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਜੀਉਂਦਾ ਹੈ। ਪ੍ਰਸ਼ੰਸਕਾਂ ਦੀ ਉਤਸੁਕਤਾ ਇੰਨੀ ਸੀ ਕਿ ਰੋਨਾਲਡੋ ਨੇ ਸਭ ਤੋਂ ਤੇਜ਼ੀ