ਹਾਕੀ ਇੰਡੀਆ ਲੀਗ ਮੁੜ ਤੋਂ ਹੋਵੇਗੀ ਸ਼ੁਰੂ ! ਇਸ ਮਹੀਨੇ ਖਿਡਾਰੀਆਂ ਦੀ ਹੋਵੇਗੀ ਨਿਲਾਮੀ
ਬਿਉਰੋ ਰਿਪੋਰਟ : ਓਲੰਪਿਕ ਅਤੇ ਏਸ਼ੀਅਨ ਗੇਮਸ ਵਿੱਚ ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹਾਕੀ ਇੰਡੀਆ ਨੇ ਹਾਕੀ ਇੰਡੀਆ ਲੀਗ (HOCKEY INDIA LEAGE) ਨੂੰ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ । 7 ਸਾਲ ਬਾਅਦ ਇਸੇ ਸਾਲ ਦਸੰਬਰ ਵਿੱਚ ਨਵੇਂ ਫਾਰਮੈਟ ਨਾਲ ਇਸ ਦੀ ਵਾਪਸੀ ਹੋਣ ਜਾ ਰਹੀ ਹੈ । ਇਸ ਵਾਰ