ਸਾਊਥਹਾਲ ‘ਚ ਮੋਦੀ ਸਰਕਾਰ ਦੇ ਹੱਕ ‘ਚ ਕੱਢੀ ਜਾਣ ਵਾਲੀ ਕਾਰ ਰੈਲੀ ਹਿੰਦੂ ਸਿੱਖ ਭਾਈਚਾਰੇ ਨੇ ਕਰਵਾਈ ਰੱਦ
ਸਾਊਥਹਾਲ ਦੀ ਫੇਥ ਕਮਿਊਨਿਟੀ ਦੇ ਵੱਖ-ਵੱਖ ਭਾਈਚਾਰਿਆਂ ਨੇ ਚਿੱਠੀ ਲਿਖ ਕੇ ਕੀਤੀ ਆਵਾਜ਼ ਬੁਲੰਦ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਸਾਊਥਹਾਲ ‘ਚ ਮੋਦੀ ਸਰਕਾਰ ਦੇ ਹੱਕ ‘ਚ ਕੱਢੀ ਜਾਣ ਵਾਲੀ ਕਾਰ ਰੈਲੀ ਨੂੰ ਹਿੰਦੂ ਸਿੱਖ ਭਾਈਚਾਰੇ ਨੇ ਰੱਦ ਕਰਵਾ ਦਿੱਤਾ ਹੈ। ਸਾਊਥਹਾਲ ਦੀ ਫੇਥ ਕਮਿਊਨਿਟੀ ਦੇ ਵੱਖ-ਵੱਖ ਭਾਈਚਾਰਿਆਂ ਨੇ ਚਿੱਠੀ ਲਿਖ ਕੇ ਇੱਕ ਰਾਇ ਕਾਇਮ ਕੀਤੀ ਸੀ,