ਹੰਦਵਾੜਾ ਦੇ ਇਸ ਮੰਦਿਰ ‘ਚ 33 ਸਾਲ ਬਾਅਦ ਹੋਈ ਪੂਜਾ, ਜਾਣੋ ਕੀ ਹੈ ਵਜ੍ਹਾ…
‘ਦ ਖ਼ਾਲਸ ਬਿਊਰੋ : ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਵਿੱਚ 33 ਸਾਲ ਤੋਂ ਵਿਰਾਨ ਪਏ ਮੰਦਿਰ ਵਿੱਚ ਫਿਰ ਤੋਂ ਪਾਠ-ਪੂਜਾ ਸ਼ੁਰੂ ਹੋ ਗਈ ਹੈ। ਇਹ ਗਣੇਸ਼ ਮੰਦਿਰ ਸਾਲ 1922 ਵਿੱਚ ਬਣਿਆ ਸੀ। ਸਾਲ 1990 ਵਿੱਚ ਅੱਤਵਾਦੀਆਂ ਦੇ ਦੌਰ ਸਮੇਂ ਤੋੜ ਦਿੱਤਾ ਗਿਆ ਸੀ। ਉਸ ਸਮੇਂ ਮੰਦਿਰ ਵਿੱਚ ਸੁਭਾਇਮਾਨ ਮੂਰਤੀ ਨੂੰ ਤੋੜ ਦਿੱਤਾ ਗਿਆ