ਪੰਜਾਬ ’ਚ ਸੂਬਾ ਪੱਧਰੀ ਕ੍ਰਿਸਮਸ ਸਮਾਗਮ ਕਰਾਉਣ ਦੀ ਮੰਗ
ਬਿਊਰੋ ਰਿਪੋਰਟ (ਚੰਡੀਗੜ੍ਹ, 20 ਨਵੰਬਰ 2025): ਪੰਜਾਬ ਵਿੱਚ ਇਸ ਸਾਲ ਸੂਬਾ ਪੱਧਰੀ ਕ੍ਰਿਸਮਸ ਸਮਾਗਮ ਕਰਵਾਉਣ ਦੀ ਮੰਗ ਨੂੰ ਲੈ ਕੇ ਮਸੀਹੀ ਮਹਾਸਭਾ (MMS) ਨੇ ਪੰਜਾਬ ਸਰਕਾਰ ਨਾਲ ਰਸਮੀ ਤੌਰ ’ਤੇ ਸੰਪਰਕ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਮਸੀਹੀ ਮਹਾਸਭਾ ਦੀ ਇੱਕ ਅਹਿਮ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਦੀ ਅਗਵਾਈ ਰੋਮਨ ਕੈਥੋਲਿਕ ਚਰਚ ਦੇ ਫਾਦਰ
