ਢੀਂਡਸਾ ਦਾ ਸੁਖਬੀਰ ਬਾਦਲ ’ਤੇ ਵੱਡਾ ਇਲਜ਼ਾਮ! ‘42 ਉਮੀਦਵਾਰਾਂ ਨੂੰ ਸੌਦਾ ਸਾਧ ਕੋਲ ਭੇਜਿਆ ਸੀ ਅਸ਼ੀਰਵਾਦ ਲੈਣ’
ਬਿਉਰੋ ਰਿਪੋਰਟ: ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਸੁਖਬੀਰ ਬਾਦਲ ਨੇ 42 ਉਮੀਦਵਾਰਾਂ ਨੂੰ ਅਸ਼ੀਰਵਾਦ ਲੈਣ ਲਈ ਸੌਦਾ ਸਾਧ ਕੋਲ ਡੇਰਾ ਸਿਰਸਾ ਭੇਜਿਆ ਸੀ। ਇੰਨਾ ਹੀ ਨਹੀਂ, SGPC ਦੇ ਸਾਬਕਾ ਪ੍ਰਧਾਨ ਲੌਂਗੋਵਾਲ ਡੇਰੇ ਵੀ ਗਏ ਸਨ। ਉਨ੍ਹਾਂ ਕਿਹਾ ਹੈ