SGPC ਨੇ ਫ਼ਿਲਮ ‘ਯਾਰੀਆਂ 2’ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲਗਾਇਆ ਦੋਸ਼ , ਕਿਹਾ ਸੀਨ ਹਟਾਓ ਨਹੀਂ ਤਾਂ ਹੋਵੇਗਾ ਲੀਗਲ ਐਕਸ਼ਨ
ਦਿਵਿਆ ਖੋਸਲਾ ਕੁਮਾਰ ਆਪਣੀ 2014 ‘ਚ ਆਈ ਫ਼ਿਲਮ ‘ਯਾਰੀਆਂ’ ਦਾ ਸੀਕਵਲ ਲੈ ਕੇ ਆ ਰਹੀ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਫ਼ਿਲਮ ਦੇ ਟੀਜ਼ਰ ਨੇ ਜਿੱਥੇ ਪ੍ਰਸੰਸਕਾਂ ‘ਚ ਉਤਸ਼ਾਹ ਪੈਦਾ ਕੀਤਾ ਸੀ, ਉੱਥੇ ਹੀ ਇਸ ਦੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਯਾਰੀਆਂ 2’ ਵਿਵਾਦਾਂ ‘ਚ ਘਿਰਿਆ ਹੈ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਿੰਘ ਸਾਹਿਬ