ਬਾਗ਼ੀਆਂ ਨੇ ਸ੍ਰੀ ਅਕਾਲ ਤਖ਼ਤ ਨੂੰ ਸੌਂਪੀ ਚਿੱਠੀ ’ਚ ਕਿਸ ਸਾਬਕਾ ਜਥੇਦਾਰ ਕੋਲ ਮੰਗਿਆ ਸਪੱਸ਼ਟੀਕਰਨ! ਕੀ ਤਲਬ ਕੀਤਾ ਜਾਵੇਗਾ?
ਬਿਉਰੋ ਰਿਪੋਰਟ – ਅਕਾਲੀ ਦਲ ਦੇ ਬਾਗ਼ੀ ਧੜੇ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੂੰ ਜਿਹੜੀਆਂ 4 ਗਲਤੀਆਂ ਲਈ ਮੁਆਫ਼ੀ ਮੰਗੀ ਹੈ ਉਸ ਵਿੱਚ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਵੀ ਅਹਿਮ ਜ਼ਿਕਰ ਹੈ। ਜਿਸ ਦੇ ਜ਼ਰੀਏ ਸਾਫ਼ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਥੇਦਾਰ ਸਾਹਿਬ ਤੋਂ ਸਿਆਸੀ