Punjab Religion

ਸੰਕੇਤਕ ਪਾਲਕੀ ਸਾਹਿਬ ’ਤੇ ਅਦਾਕਾਰ ਜਰਨੈਲ ਸਿੰਘ ਦਾ ਬਿਆਨ “ਲੈਕ ਆਫ ਨੌਲੇਜ ਸੀ!” “ਲੋਕ ਲੜਨ ਲਈ ਤਿਆਰ ਰਹਿੰਦੇ”

ਬੀਤੇ ਦਿਨੀਂ ਮੁਹਾਲੀ ਵਿੱਚ ਪੰਜਾਬੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ ਜਿੱਥੇ ਆਨੰਦਕਾਰਜ ਦੀ ਸ਼ੂਟਿੰਗ ਲਈ ਗੁਰਦੁਆਰਾ ਸਾਹਿਬ ਦਾ ਸੈੱਟ ਬਣਾ ਕੇ ਨਿਸ਼ਾਨ ਸਾਹਿਬ ਅਤੇ ਪਾਲਕੀ ਸਾਹਿਬ ਨੂੰ ਪ੍ਰਤੀਕਾਂ ਵਜੋਂ ਸਜਾਇਆ ਗਿਆ ਸੀ। ਇਸ ’ਤੇ ਨਿਹੰਗਾਂ ਸਿੰਘ ਭੜਕ ਗਏ ਤੇ ਸ਼ੂਟਿੰਗ ਰੋਕ ਦਿੱਤੀ। ਪ੍ਰੋਡਕਸ਼ਨ ਟੀਮ ਨੇ ਨਿਹੰਗ ਸਿੰਘਾਂ ’ਤੇ ਉਨ੍ਹਾਂ ਦੀ ਕੁੱਟਮਾਰ ਤੇ ਦੁਰਵਿਵਹਾਰ

Read More
Punjab Religion

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਵੀਡੀਓਗ੍ਰਾਫ਼ੀ ’ਤੇ ਸੰਪੂਰਨ ਪਾਬੰਧੀ, SGPC ਭਰਤੀ ਕਰ ਰਹੀ ‘ਪਰਿਕਰਮਾ ਟਾਸਕ ਫੋਰਸ’

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਫ਼ਿਲਮਾਂ ਜਾਂ ਵੀਡੀਓ ਦੇ ਪ੍ਰਚਾਰ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ, ਜੋ ਕਿ ਆਮ ਤੌਰ ’ਤੇ ਮਨੋਰੰਜਨ ਉਦਯੋਗ ਦੇ ਕਲਾਕਾਰਾਂ ਦੁਆਰਾ ਕੀਤਾ ਜਾਂਦਾ ਹੈ। ਹਾਲਾਂਕਿ, ਆਮ ਸ਼ਰਧਾਲੂਆਂ ਨੂੰ ਪਵਿੱਤਰ ਸਰੋਵਰ ਦੇ ਆਲੇ ਦੁਆਲੇ ‘ਪਰਿਕਰਮਾ’ ਕਰਦੇ ਸਮੇਂ ਆਪਣੀਆਂ ਤਸਵੀਰਾਂ ਜਾਂ ‘ਸੈਲਫੀ’ ਖਿੱਚਣ ਦੀ

Read More
Punjab Religion

ਨੌਜਵਾਨ ਵੱਲੋਂ ਗੁਰੂ ਘਰ ‘ਚ ਬੇਅਦਬੀ ਕਰਨ ਦੀ ਕੋਸ਼ਿਸ਼, ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਸੰਗਤ ਵਲੋਂ ਕਾਬੂ

ਫਿਲੌਰ : ਸੂਬੇ ਵਿੱਚ ਬੇਅਦਬੀਆਂ ਦੀਂ ਘਟਨਾਵਾਂ ਲਗਾਤਾਰ ਵੱਧਦੀਆਂ ਰਹੀਆਂ ਹਨ। ਆਏ ਦਿਨ ਕਿਤੋ ਨਾ ਕਿਤੋਂ ਬੇਅਦਬੀ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਅੱਜ ਅਜਿਹਾ ਇੱਕ ਮਾਮਲਾ ਫਲੌਰ ਦੇ ਪਿੰਡ ਅੱਟੀ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਨੌਜਵਾਨ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਮੁਤਾਬਕ

Read More
India Punjab Religion

SGPC ਨੂੰ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਨੂੰ ਅਭੈ ਮੁਦਰਾ ’ਚ ਪੇਸ਼ ਕਰਨ ਤੇ ਸਖ਼ਤ ਇਤਰਾਜ਼! ਸਪੀਕਰ ਨੂੰ ਕੀਤੀ ਸ਼ਿਕਾਇਤ

ਬਿਉਰੋ ਰਿਪੋਰਟ – ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ ਵੱਲੋਂ ਰਾਸ਼ਟਰਪਤੀ ਦੇ ਧੰਨਵਾਦ ਮਤੇ ’ਤੇ ਬੋਲਦੇ ਹੋਏ ਹੋਰ ਧਾਰਮਿਕ ਪੈਗੰਬਰਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੀ ਨਸ਼ਰ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਵੀ ਅਭੈ ਮੁਦਰਾ ਵਿੱਚ ਬੈਠੇ ਹਨ। ਇਸ ’ਤੇ ਹੁਣ SGPC ਨੇ

Read More
Punjab Religion

SGPC ਦੀ ਕਾਰਜਕਾਰਨੀ ਮੀਟਿੰਗ ’ਚ ਕੰਗਨਾ ਥੱਪੜ ਕਾਂਡ ਸਮੇਤ 4 ਵੱਡੇ ਫ਼ੈਸਲੇ

ਬਿਉਰੋ ਰਿਪੋਰਟ: ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਿੱਖ ਧਰਮ ਨਾਲ ਜੁੜੇ ਅਹਿਮ ਫੈਸਲੇ ਲਏ ਗਏ। ਇਸ ਵਿੱਚ ਸਭ ਤੋਂ ਅਹਿਮ ਸ੍ਰੀ ਰਾਜਸਥਾਨ ਵਿੱਚ ਸਿੱਖ ਬੀਬੀਆਂ ਨੂੰ ਕਕਾਰਾਂ ਦੀ ਵਜ੍ਹਾ ਕਰਕੇ ਇਮਤਿਹਾਨ ਨਾ ਦੇਣ ਦਾ ਮੁੱਦਾ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਅਸੀਂ ਕੇਂਦਰ ਸਰਕਾਰ ਸਾਹਮਣੇ ਮੁੱਦਾ ਚੁੱਕਣ ਲਈ ਨੂੰ

Read More
Punjab Religion

ਜਲਾਵਤਨ ਭਾਈ ਗਜਿੰਦਰ ਸਿੰਘ ਦਾ ਅਕਾਲ ਚਲਾਣਾ ਪੰਥ ਲਈ ਵੱਡਾ ਘਾਟਾ – ਜਥੇਦਾਰ ਸ੍ਰੀ ਅਕਾਲ ਤਖ਼ਤ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਲਾਵਤਨ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਭਾਈ ਗਜਿੰਦਰ ਸਿੰਘ ਦਾ ਜੀਵਨ ਪੰਥ-ਪ੍ਰਸਤੀ, ਕੁਰਬਾਨੀ ਅਤੇ ਦ੍ਰਿੜ੍ਹਤਾ ਦੀ ਮਿਸਾਲ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿੱਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਆਪਣੇ ਜੀਵਨ

Read More
Manoranjan Religion

ਟੀਜ਼ਰ ਰਿਲੀਜ਼ ਤੋਂ ਪਹਿਲਾਂ ਗੁਰਦੁਆਰੇ ਨਤਮਸਤਕ ਹੋਈ ‘ਬੀਬੀ ਰਜਨੀ’ ਦੀ ਸਟਾਰ ਰੂਪੀ ਗਿੱਲ

ਮੁਹਾਲੀ: ਬੀਤੇ ਕੱਲ੍ਹ ਪੰਜਾਬੀ ਧਾਰਮਿਕ ਫਿਲਮ ‘ਬੀਬੀ ਰਜਨੀ’ ਦੀ ਟੀਜ਼ਰ ਰਿਲੀਜ਼ ਕੀਤਾ ਗਿਆ। ਇਸ ਦੀ ਸਟਾਰ ਕਾਸਟ ਨੇ ਟੀਜ਼ਰ ਰਿਲੀਜ਼ ਕਰਨ ਤੋਂ ਪਹਿਲਾਂ ਗੁਰਦੁਆਰਾ ਸਿੰਘ ਸ਼ਹੀਦਾਂ ਮੱਥਾ ਟੇਕਿਆ। ਸਮਾਗਮ ਦੀ ਮੁੱਖ ਅਦਾਕਾਰਾ ਰੂਪੀ ਗਿੱਲ ਅਤੇ ਨਿਰਮਾਤਾ ਗੁਰਕਰਨ ਧਾਲੀਵਾਲ ਨੇ ਸ਼ਿਰਕਤ ਕੀਤੀ। ਰੂਪੀ ਗਿੱਲ ਜੋ ‘ਬੀਬੀ ਰਜਨੀ’ ਜੀ ਦਾ ਕਿਰਦਾਰ ਨਿਭਾ ਰਹੀ ਹੈ, ਟੀਜ਼ਰ ਰਿਲੀਜ਼ ਤੋਂ

Read More