ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਤੋਂ ਸ਼ੁਰੂ! ਸ਼ਰਧਾਲੂਆਂ ਲਈ ਇਸ ਵਾਰ ਇਹ ਸ਼ਰਤ ਪੂਰੀ ਕਰਨੀ ਹੋਵੇਗੀ ਜ਼ਰੂਰੀ
ਬਿਉਰੋ ਰਿਪੋਰਟ – ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ 25 ਮਈ ਤੋਂ ਸ਼ੁਰੂ ਹੋ ਗਈ ਹੈ। ਪਹਿਲਾ ਜਥਾ ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਗੋਬਿੰਦ ਧਾਮ ਦੇ ਲਈ ਰਵਾਨਾ ਹੋ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਤਾਬਿਕ ਪਹਿਲੇ ਜਥੇ ਵਿੱਚ 3500 ਸ਼ਰਧਾਲੂ ਹਨ। ਗੁਰਦੁਆਰਾ ਸਾਹਿਬ ਦੇ ਕਿਵਾੜ ਸਵੇਰ ਸਾਢੇ 9 ਵਜੇ ਵਜੇ ਖੋਲ੍ਹੇ ਗਏ। ਸ੍ਰੀ ਹੇਮਕੁੰਟ