Punjab Religion

ਸੁਖਬੀਰ ਬਾਦਲ ਵੱਲੋਂ ਅਕਾਲ ਤਖ਼ਤ ਨੂੰ ਦਿੱਤਾ ਮੁਆਫ਼ੀਨਾਮਾ ਜਨਤਕ, ਅਕਾਲੀ ਸਰਕਾਰ ਕੋਲੋਂ ਹੋਈਆਂ ਸਾਰੀਆਂ ਭੁੱਲਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਨੂੰ ਲਿਖ਼ਤੀ ਤੌਰ ‘ਤੇ ਮੁਆਫ਼ੀਨਾਮਾ ਭੇਜਿਆ ਹੈ। ਇਸ ਮੁਆਫ਼ੀਨਾਮੇ ਨੂੰ ਜਨਤਕ ਵੀ ਕੀਤਾ ਗਿਆ ਹੈ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਸਾਰੇ ਮਸਲਿਆਂ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਗਿਆ ਹੈ। ਸੁਖਬੀਰ ਬਾਦਲ ਨੇ ਅਕਾਲੀ ਸਰਕਾਰ ਕੋਲੋਂ ਹੋਈਆਂ ਸਾਰੀਆਂ ਭੁੱਲਾਂ ਦੀ ਜ਼ਿੰਮੇਵਾਰੀ

Read More
India Religion

ਹਿੰਦੂ ਜਥੇਬੰਦੀਆਂ ਨੇ ਤਾਜ ਮਹਿਲ ਅੰਦਰ ਕੀਤੀ ਸ਼ਰਮਨਾਕ ਹਰਕਤ! ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਬਿਉਰੋ ਰਿਪੋਰਟ – ਆਗਰਾ ਵਿੱਚ ਤਾਜ ਮਹਿਲ ਅੰਦਰ ਮੁੜ ਤੋਂ ਨਫ਼ਰਤ ਫੈਲਾਉਣ ਵਾਲੀ ਹਰਕਤ ਹੋਈ। ਕੁਝ ਸਿਰਫਿਰਿਆਂ ਨੇ ਤਾਜ ਮਹਿਲ ਵਿੱਚ ‘ਗੰਗਾ ਜਲ’ ਚੜ੍ਹਾਉਣ ਦੀ ਹਰਕਤ ਕੀਤੀ ਹੈ, ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋ ਰਿਹਾ ਸੀ। ਜਿਸ ਵਿੱਚ 2 ਨੌਜਵਾਨ ਤਾਜ ਮਹਿਲ ਦੇ ਅੰਦਰ ਮਕਬਰੇ ਦੇ ਕੋਲ ਜਲ ਚੜ੍ਹਾਉਂਦੇ ਹੋਏ ਨਜ਼ਰ

Read More
Punjab Religion

ਸ੍ਰੀ ਦਰਬਾਰ ਸਾਹਿਬ ਅੰਦਰ SGPC ਦਫ਼ਤਰ ’ਚ ਮੁਲਾਜ਼ਮਾਂ ਵਿਚਾਲੇ ਖ਼ੂਨੀ ਝੜਪ! ਇੱਕ ਮੁਲਾਜ਼ਮ ਦੀ ਮੌਤ, ਦੂਜਾ ਗੰਭੀਰ

ਬਿਉਰੋ ਰਿਪੋਰਟ – SGPC ਦਫ਼ਤਰ ਵਿੱਚ 2 ਮੁਲਾਜ਼ਮਾਂ ਦੀ ਆਪਸੀ ਝੜਪ ਵਿੱਚ 1 ਮੁਲਾਜ਼ਮ ਦੀ ਮੌਤ ਹੋ ਗਈ ਹੈ। ਇੱਕ ਮੁਲਾਜ਼ਮ ਧਰਮ ਪ੍ਰਚਾਰ ਕਮੇਟੀ ਦਾ ਮੁਲਾਜ਼ਮ ਸੀ ਤੇ ਇੱਕ ਕਾਉਂਟ ਵਿਭਾਗ ਦਾ ਦੱਸਿਆ ਜਾ ਰਿਹਾ ਹੈ। ਜਦੋਂ ਦੁਪਹਿਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਬਣੇ ਦਫ਼ਰਤ ਵਿੱਚ ਲੰਚ ਦਾ ਸਮਾਂ ਸੀ ਦੋਵੇ ਖਾਣਾ ਖਾ ਰਹੇ ਸੀ

Read More
Punjab Religion

ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ‘ਚ ਵੱਡਾ ਹਾਦਸਾ ! ਦਾਲ ਦੇ ਕਹਾੜੇ ‘ਚ ਡਿੱਗਿਆ ਸੇਵਾਦਾਰ !

ਸ੍ਰੀ ਦਰਬਾਰ ਸਾਹਿਬ ਦਾਲ ਨਾਲ ਉਬਲਦੇ ਹੋਏ ਕੜਾਹੇ ਵਿੱਚ ਨੌਜਵਾਨ ਡਿੱਗਿਆ

Read More
Punjab Religion

ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ‘ਚ ਵੱਡਾ ਹਾਦਸਾ, ਕੜਾਹੇ ‘ਚ ਡਿੱਗਿਆ ਸੇਵਾਦਾਰ

ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ‘ਚ ਵੱਡਾ ਹਾਦਸਾ ਵਾਪਰ ਗਿਆ ਹੈ। ਬੀਤੀ ਰਾਤ ਇੱਕ ਸਰਵਰ ਸੇਵਾ ਕਰਦੇ ਸਮੇਂ ਉਬਲਦੇ ਆਲੂਆਂ ਦੀ ਕੜਾਹੀ ਵਿੱਚ ਡਿੱਗ ਗਿਆ। ਨੇੜੇ ਹੀ ਸੇਵਾ ਕਰ ਰਹੇ ਸੇਵਾਦਾਰਾਂ ਨੇ ਤੁਰੰਤ ਉਸ ਨੂੰ ਕੜਾਹੀ ਵਿੱਚੋਂ ਬਾਹਰ ਕੱਢਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਵੱਲਾ ਸਥਿਤ ਸ਼੍ਰੀ ਗੁਰੂ ਰਾਮਦਾਸ ਹਸਪਤਾਲ

Read More
Punjab Religion Technology

ਸਿੱਖਾਂ ਖ਼ਿਲਾਫ਼ ਨਫ਼ਰਤੀ ਪ੍ਰਚਾਰ ਦਾ ਮੁਕਾਬਲਾ ਕਰਨ ਵਾਲਾ X ਖ਼ਾਤਾ ਕੀਤਾ ਸਸਪੈਂਡ, ਵਿਰੋਧ ਹੋਣ ’ਤੇ ਕੀਤਾ ਮੁੜ ਚਾਲੂ

ਬਿਉਰੋ ਰਿਪੋਰਟ: ਸਿੱਖ ਕੌਮ, ਇਸ ਦੀਆਂ ਮੁੱਖ ਸੰਸਥਾਵਾਂ ਅਤੇ ਸਿਧਾਂਤਾਂ ਵਿਰੁੱਧ ਨਫ਼ਰਤ ਭਰੇ ਪ੍ਰਚਾਰ ਦਾ ਮੁਕਾਬਲਾ ਅਤੇ ਪਰਦਾਫਾਸ਼ ਕਰਨ ਵਾਲਾ ਸੋਸ਼ਲ ਮੀਡੀਆ ਖ਼ਾਤਾ ‘ਟਰੈਕਿੰਗ ਹੇਟ ਅਗੇਂਸਟ ਸਿੱਖਜ਼’ ਨੂੰ ਕੱਲ੍ਹ ਸਸਪੈਂਡ, ਯਨੀ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ SGPC ਸਮੇਤ ਪ੍ਰਮੁੱਖ ਸਿੱਖ ਜਥੇਬੰਦੀਆਂ, ਆਗੂਆਂ ਤੇ ਸਿੱਖ ਸੰਗਤਾਂ ਵੱਲੋਂ ਇਸ ਦਾ ਸਖ਼ਤ ਵਿਰੋਧ ਕਰਨ ਬਾਅਦ

Read More
India Punjab Religion Video

ਤਖਤ ਸਾਹਿਬ ਦੇ ਜਾਅਲੀ ਅਖੰਡ ਪਾਠ ! ਕੌਣ ਮੁਲਜ਼ਮਾਂ ਨੂੰ ਬਚਾ ਰਿਹਾ ਹੈ ?

ਤਖਤ ਹਜ਼ੂਰ ਸਾਹਿਬ ਦੇ ਪ੍ਰਸ਼ਾਸਨਿਕ ਬੋਰਡ ਨੇ ਅਖੰਡ ਪਾਠ ਘੁਟਾਲੇ ਦੇ 3 ਹੋਰ ਮੁਲਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ

Read More