ਸ਼ਹੀਦੀ ਸਭਾ ਦੇ ਆਖਰੀ ਦਿਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਸਜਾਇਆ ਨਗਰ ਕੀਰਤਨ
ਬਿਉਰੋ ਰਿਪੋਰਟ -ਸ਼ਹੀਦੀ ਸਭਾ ਦੇ ਆਖਰੀ ਦਿਨ ਅੱਜ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ, ਜੋ 1: 30 ਵਜੇ ਦੇ ਕਰੀਬ ਗੁ. ਜੋਤੀ ਸਰੂਪ ਸਾਹਿਬ ਵਿਖੇ ਪਹੁੰਚਿਆ। ਸੰਗਤ ਦੇ ਬਹੁਤ ਵੱਡੇ ਇਕੱਠ ਕਾਰਨ ਗੁ. ਸਾਹਿਬ ਦੇ ਬਾਹਰ ਖੁੱਲ੍ਹੀ ਥਾਂ ‘ਚ ਦੀਵਾਨ ਸਜਾਇਆ ਗਿਆ, ਜਿੱਥੇ ਕਿ ਸ਼ਹੀਦੀ ਨਗਰ ਕੀਰਤਨ ਦੀ ਸਮਾਪਤੀ ਹੋਈ। ਇਸ ਮੌਕੇ ਦੀਵਾਨ