‘ਦਸਤਾਰ ਪਾਉਣ ਤੋਂ ਬਾਅਦ ਦਿਮਾਗ ਕੰਮ ਨਹੀਂ ਕਰਦਾ!’ ਸਿਆਸੀ ਆਗੂ ਦੇ ਬਿਆਨ ’ਤੇ ਮਾਮਲਾ ਦਰਜ
ਬਿਉਰੋ ਰਿਪੋਰਟ: ਮੱਧ ਪ੍ਰਦੇਸ਼ ਦੇ ਇੱਕ ਬੀਜੇਪੀ ਆਗੂ ਨੇ ਪੱਗ ਦੇ ਬਾਰੇ ਇਤਰਾਜ਼ਯੋਗ ਟਿੱਪਣੀ ਦਾ ਮਾਮਲਾ ਗਰਮਾ ਗਿਆ ਹੈ। ਇੰਦੌਰ ਵਿੱਚ ਸਿੱਖ ਜਥੇਬੰਦੀਆਂ ਨੇ ਬੀਜੇਪੀ ਆਗੂ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ। 23 ਅਕਤੂਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਪਿਲ ਗੋਇਲ ਨੇ ਸੁਸਾਇਟੀ ਦੇ ਇੱਕ ਵਿਅਕਤੀ ਕੁਲਦੀਪ ਸਿੰਘ ਨੂੰ ਕਿਹਾ ਸੀ ਕਿ ਦਸਤਾਰ ਪਾਉਣ ਤੋਂ