ਦਸਤਾਰ ਪਿੱਛੇ ਕਿਰਦਾਰ ਕਿੰਨਾ ਕੁ ਉੱਚਾ ਹੋਵੇ ?
‘ਦ ਖ਼ਾਲਸ ਬਿਊਰੋ- (ਪੁਨੀਤ ਕੌਰ) ਪੰਜਾਬੀ ਦਾ ਇੱਕ ਮੁਹਾਵਰਾ ਬਹੁਤ ਪ੍ਰਸਿੱਧ ਹੈ ‘ਪੱਗ ਦੀ ਸ਼ਾਨ’। ਪੱਗ ਦੀ ਸ਼ਾਨ ਕੇਵਲ ਸੋਹਣੀ ਪੱਗ ਬੰਨਣ ਨਾਲ ਜਾਂ ਫਿਰ ਪੱਗ ਦਾ ਕੱਪੜਾ ਵਧੀਆ ਹੋਣ ਤੇ ਪੱਗ ਦਾ ਰੰਗ ਸੋਹਣਾ ਹੋਣ ਤੱਕ ਹੀ ਸੀਮਤ ਨਹੀਂ ਹੈ। ਜੇਕਰ ਅਸੀਂ ਦਸਤਾਰ ਦੀ ਸ਼ਾਨ ਨੂੰ ਕੇਵਲ ਉੱਪਰਲੇ ਰੂਪ ‘ਚ ਵੇਖਣਾ ਹੈ ਤਾਂ ਹਿੰਦੁਸਤਾਨ