ਹੁਣ ਇਸ ਤਖਤ ਸਾਹਿਬ ਤੋਂ ਵੀ ਸ਼ੁਰੂ ਹੋਵੇਗਾ SGPC ਦਾ ਨਵਾਂ ਯੂ-ਟਿਊਬ ਚੈਨਲ ! ਬੰਦੀ ਸਿੰਘਾਂ ‘ਤੇ SGPC ਦਾ ਸਖਤ ਸਟੈਂਡ ! ‘ਕਿੰਨੀ ਲੈਣੀ ਹੈ ਪ੍ਰੀਖਿਆ’ ?
ਬਿਉਰੋ ਰਿਪੋਰਟ : SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੱਡੇ ਫੈਸਲਿਆਂ ਦੇ ਬਾਰੇ ਜਾਣਕਾਰੀ ਦਿੱਤੀ । ਸਭ ਤੋਂ ਪਹਿਲਾਂ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਗਈ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ 9 ਹੋਰ ਸਾਥੀਆਂ ਨੂੰ ਪੰਜਾਬ ਦੀ ਅੱਤ ਸੁਰੱਖਿਅਤ ਜੇਲ੍ਹ
