20 ਸਾਲ ਪਹਿਲਾਂ ਦੀ ਦਰਦ ਕਹਾਣੀ, ਚਿੱਠੀਸਿੰਘਪੁਰਾ ਦੇ 36 ਸਿੱਖਾਂ ਦੀ ਹੱਡ-ਬੀਤੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼ਹਾਦਤ ਅਤੇ ਦਗੇਬਾਜ਼ੀ,ਇਨ੍ਹਾਂ ਦੋ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਬਹੁਤ ਔਖਾ ਹੈ ਕਿਉਂਕਿ ਇਨ੍ਹਾਂ ਸ਼ਬਦਾਂ ਦਾ ਵਿਸ਼ਲੇਸ਼ਣ ਕਰਦਿਆਂ ਹਮੇਸ਼ਾ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇਹ ਦੋ ਸ਼ਬਦ ਬਣੇ ਹੀ ਸਿੱਖ ਕੌਮ ਦੇ ਲਈ ਹਨ। ਜੇਕਰ ਅਸੀਂ ਇਤਿਹਾਸ ਨੂੰ ਵੇਖੀਏ ਤਾਂ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਜੰਗ ਭਾਵੇਂ ਪਾਕਿਸਤਾਨ