ਕਨੈਟੀਕਟ ਨੇ 11 ਮਾਰਚ ਨੂੰ ਐਲਾਨਿਆ ‘ਸਿੱਖ ਝੰਡਾ ਦਿਵਸ’
‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਕਨੈਟਿਕਟ ਸੂਬੇ ਨੇ 11 ਮਾਰਚ ਨੂੰ ਦਿੱਲੀ ਫਤਿਹ ਦਿਵਸ ਨੂੰ ਸਿੱਖ ਝੰਡਾ (ਨਿਸ਼ਾਨ ਸਾਹਿਬ) ਦਿਵਸ ਵਜੋਂ ਮਾਨਤਾ ਦਿੱਤੀ ਹੈ। ਪੰਜ ਸ਼ਹਿਰਾਂ ਦੇ ਮੇਅਰ ਇਸ ਵਿੱਚ ਸ਼ਾਮਿਲ ਹਨ। ਇਸ ਮਾਨਤਾ ਦੇ ਨਾਲ ਡਾਇਸਪੋਰਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਸਮੇਤ ਪੂਰੀ ਦੁਨੀਆ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਵਰਲਡ