ਡਰੱਗ ਸਮੱਗਲਰ ਮਾਮੀ-ਭਾਣਜੇ ਦੀ ਜੋੜੀ ਗ੍ਰਿਫ਼ਤਾਰ! ਨਕਦੀ ਸਣੇ ਕਰੋੜਾਂ ਦਾ ਨਸ਼ਾ ਬਰਾਮਦ
ਬਿਉਰੋ ਰਿਪੋਰਟ – ਪੰਜਾਬ ਪੁਲਿਸ ਨੇ ਡਰੱਗ ਸਮੱਗਲਰ ਮਾਮੀ-ਭਾਣਜੇ ਦੀ ਜੋੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਰੋਜ਼ਪੁਰ ਪੁਲਿਸ ਨੇ ਇਨ੍ਹਾਂ ਕੋਲੋ 6.65 ਕਿੱਲੋ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਵੀ ਫੜੀ ਹੈ। DGP ਗੌਰਵ ਯਾਦਵ ਨੇ ਦੱਸਿਆ ਕਿ ਫੜੀ ਗਈ ਤਸਕਰ ਮਾਮੀ ਦੀ ਪਛਾਣ ਸਿਮਰਨ ਕੌਰ ਉਰਫ਼ ਇੰਦੂ ਹੋਈ ਹੈ ਅਤੇ ਉਹ ਮੋਗਾ ਦੀ
