ਅੰਮ੍ਰਿਤਸਰ ਵਿੱਚ ਭੀੜ ਨੇ ਘਰ ਨੂੰ ਲਗਾਈ ਅੱਗ,ਪੁਰਾਣੀ ਦੁਸ਼ਮਣੀ ਕਾਰਨ ਕੀਤਾ ਹਮਲਾ
ਅੰਮ੍ਰਿਤਸਰ ਵਿੱਚ, ਇੱਕ ਭੀੜ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਪਹਿਲਾਂ ਭੰਨਤੋੜ ਕੀਤੀ, ਫਿਰ ਸਾਮਾਨ ਲੁੱਟ ਲਿਆ ਅਤੇ ਬਾਅਦ ਵਿੱਚ ਘਰ ਨੂੰ ਅੱਗ ਲਗਾ ਦਿੱਤੀ। ਘਟਨਾ ਸਮੇਂ ਘਰ ਵਿੱਚ ਮੌਜੂਦ ਇੱਕ ਗਰਭਵਤੀ ਔਰਤ ਸਮੇਤ ਦੋ ਔਰਤਾਂ ਅਤੇ ਇੱਕ ਬੱਚੇ ਨੂੰ ਆਪਣੀ ਜਾਨ ਬਚਾਉਣ ਲਈ ਛੱਤ ਤੋਂ ਛਾਲ ਮਾਰਨੀ ਪਈ। ਇਹ ਘਟਨਾ ਬੀਤੀ ਰਾਤ ਇੰਦਰਾ