1 ਅਗਸਤ ਦੀਆਂ 7 ਵੱਡੀਆਂ ਖਬਰਾਂ
- by Khushwant Singh
- August 1, 2024
- 0 Comments
ਲੋਕਸਭਾ ਅਤੇ ਵਿਧਾਨਸਭਾ ਦੀ ਚੋਣ ਲੜਨ ਦੀ ਉਮਰ 25 ਤੋਂ ਘਟਾ ਕੇ 21 ਕੀਤੀ ਜਾਵੇ
ਸਾਬਕਾ ਕੈਬਨਿਟ ਮੰਤਰੀ ਆਸ਼ੂ ਦੂਜੀ ਵਾਰ ਗ੍ਰਿਫਤਾਰ ! ED ਨੇ 2 ਹਜ਼ਾਰ ਕਰੋੜ ਦੇ ਘੁਟਾਲੇ ‘ਚ ਫੜਿਆ
- by Khushwant Singh
- August 1, 2024
- 0 Comments
ਛਾਪੇਮਾਰੀ ਤੋਂ ਬਾਅਦ ਆਸ਼ੂ ਨੂੰ ਸਵੇਰ ਤੋਂ ਜਲੰਧਰ ਈਡੀ ਦਫਤਰ ਵਿੱਚ ਪੁੱਛ-ਗਿੱਛ ਕੀਤੀ ਜਾ ਰਹੀ ਸੀ
ਸ਼ੂਟਿੰਗ ‘ਚ ਇਕ ਹੋਰ ਮੈਡਲ,ਸਿਫਤ ਕੌਰ ਹਾਰੀ,ਹਾਕੀ ‘ਚ ਹਾਰ ਕੇ ਟੀਮ ਜਿੱਤੀ,ਬੈਡਮਿੰਟਨ ਤੋਂ ਚੰਗੀ ਬੁਰੀ ਦੋਵੇ ਖਬਰਾਂ
- by Khushwant Singh
- August 1, 2024
- 0 Comments
ਦੇਸ਼ ਨੂੰ ਤੀਜ਼ਾ ਮੈਡਲ ਵੀ ਸ਼ੂਟਿੰਗ ਤੋਂ ਹੀ ਆਇਆ ਹੈ
ਅਕਾਲੀ ਦਲ ਨੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੀ ਮੈਂਬਰਸ਼ਿਪ ਕੀਤੀ ਰੱਦ
- by Preet Kaur
- August 1, 2024
- 0 Comments
ਬਿਉਰੋ ਰਿਪੋਰਟ – ਅਕਾਲੀ ਦਲ ਨੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਬੀਤੇ ਦਿਨ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਸਰਪ੍ਰਸਤ ਹੋਣ ਦੇ ਨਾਤੇ ਬਾਗ਼ੀਆਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਪਾਰਟੀ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਜਿਸ ਸ਼ਖਸ ਨੂੰ ਕਿਸੇ
ਪਟਿਆਲਾ ’ਚ ਪੁਲਿਸ ਦੀ ਵੱਡੀ ਕਾਰਵਾਈ! 15 ਤੋਂ ਵੱਧ ਕੇਸਾਂ ’ਚ ਲੋੜੀਂਦੇ ਪੁਨੀਤ ਗੋਲਾ ਦਾ ਕੀਤਾ ਐਨਕਾਊਂਟਰ
- by Preet Kaur
- August 1, 2024
- 0 Comments
ਬਿਉਰੋ ਰਿਪੋਰਟ: ਪਟਿਆਲਾ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਰਾਜੀਵ ਰਾਜਾ ਗੈਂਗ ਦੇ ਪੁਨੀਤ ਗੋਲਾ ਦਾ ਐਨਕਾਊਂਟਰ ਕਰ ਦਿੱਤਾ ਹੈ। ਇਸ ਮੁਕਾਬਲੇ ਵਿੱਚ ਗੈਂਗਸਟਰ ਪੁਨੀਤ ਗੋਲਾ ਨੂੰ ਪੁਲਿਸ ਦੀਆਂ 2 ਗੋਲ਼ੀਆਂ ਲੱਗੀਆਂ ਹਨ। ਇਹ ਕਾਰਵਾਈ ਪਟਿਆਲਾ ਪੁਲਿਸ ਦੇ CIA ਸਟਾਫ਼ ਵੱਲੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪਨੀਤ ਗੋਲਾ ਗੈਂਗਸਟਰ ਮੁੱਠਭੇੜ ਦੇ ਵਿੱਚ ਜ਼ਖਮੀ ਹੋ ਗਿਆ
ਸਿੱਖਾਂ ਖ਼ਿਲਾਫ਼ ਨਫ਼ਰਤੀ ਪ੍ਰਚਾਰ ਦਾ ਮੁਕਾਬਲਾ ਕਰਨ ਵਾਲਾ X ਖ਼ਾਤਾ ਕੀਤਾ ਸਸਪੈਂਡ, ਵਿਰੋਧ ਹੋਣ ’ਤੇ ਕੀਤਾ ਮੁੜ ਚਾਲੂ
- by Preet Kaur
- August 1, 2024
- 0 Comments
ਬਿਉਰੋ ਰਿਪੋਰਟ: ਸਿੱਖ ਕੌਮ, ਇਸ ਦੀਆਂ ਮੁੱਖ ਸੰਸਥਾਵਾਂ ਅਤੇ ਸਿਧਾਂਤਾਂ ਵਿਰੁੱਧ ਨਫ਼ਰਤ ਭਰੇ ਪ੍ਰਚਾਰ ਦਾ ਮੁਕਾਬਲਾ ਅਤੇ ਪਰਦਾਫਾਸ਼ ਕਰਨ ਵਾਲਾ ਸੋਸ਼ਲ ਮੀਡੀਆ ਖ਼ਾਤਾ ‘ਟਰੈਕਿੰਗ ਹੇਟ ਅਗੇਂਸਟ ਸਿੱਖਜ਼’ ਨੂੰ ਕੱਲ੍ਹ ਸਸਪੈਂਡ, ਯਨੀ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ SGPC ਸਮੇਤ ਪ੍ਰਮੁੱਖ ਸਿੱਖ ਜਥੇਬੰਦੀਆਂ, ਆਗੂਆਂ ਤੇ ਸਿੱਖ ਸੰਗਤਾਂ ਵੱਲੋਂ ਇਸ ਦਾ ਸਖ਼ਤ ਵਿਰੋਧ ਕਰਨ ਬਾਅਦ
