ਅੱਜ ਸ਼ਾਮ ਨੂੰ ਹੋਵੇਗਾ ਐਸਜੀਪੀਸੀ ਪ੍ਰਧਾਨ ਦੇ ਉਮੀਦਵਾਰ ਦੇ ਨਾਮ ਦਾ ਐਲਾਨ?
- by Manpreet Singh
- October 24, 2024
- 0 Comments
ਬਿਉਰੋ ਰਿਪੋਰਟ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੀ ਚੋਣ 28 ਅਕਤੂਬਰ ਨੂੰ ਹੋਣ ਜਾ ਰਹੀ ਹੈ। ਇਸ ਸਬੰਧੀ ਅਕਾਲੀ ਦਲ ਅੱਜ ਸ਼ਾਮ ਤੱਕ ਆਪਣੇ ਉਮੀਦਵਾਰ ਦਾ ਨਾਮ ਫਾਇਨਲ ਕਰ ਸਕਦਾ ਹੈ। ਇਸ ਸਬੰਧੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਦੂਜੇ
ਪੰਜਾਬ ਪੀਐਫ ਘੁਟਾਲੇ ਵਿੱਚ 3 ਡਾਕਟਰਾਂ ਸਮੇਤ 6 ਨੂੰ ਸਜ਼ਾ
- by Gurpreet Singh
- October 24, 2024
- 0 Comments
ਜਲੰਧਰ ਸੈਸ਼ਨ ਕੋਰਟ ਨੇ ਪ੍ਰੋਵੀਡੈਂਟ ਫੰਡ ਘੁਟਾਲੇ ਦੇ ਮੁੱਖ ਦੋਸ਼ੀ ਕਰਮਪਾਲ ਗੋਇਲ ਨੂੰ ਪੰਜ ਸਾਲ, ਸ਼ੈਲੇਂਦਰ ਸਿੰਘ ਨੂੰ ਚਾਰ ਸਾਲ ਅਤੇ ਤਿੰਨ ਡਾਕਟਰਾਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਈਡੀ ਪੰਜਾਬ ਵਿੱਚ 2012 ਵਿੱਚ ਹੋਏ ਪ੍ਰੋਵੀਡੈਂਟ ਫੰਡ ਘੁਟਾਲੇ ਦੀ ਜਾਂਚ ਕਰ ਰਹੀ ਸੀ।ਅੱਜ ਅਦਾਲਤ ਨੇ ਤਿੰਨ ਡਾਕਟਰਾਂ ਸਮੇਤ ਛੇ ਲੋਕਾਂ ਨੂੰ ਸਜ਼ਾ ਸੁਣਾਈ ਹੈ।
ਕੀ ਅਕਾਲੀ ਦਲ ਨੇ ਅਕਾਲ ਤਖਤ ਦਾ ਸਹਾਰਾ ਲੈ ਬਚਾਈ ਆਪਣੀ ਇੱਜਤ? ਅਕਾਲ ਤਖਤ ਨੇ ਸਾਰੀ ਸਥਿਤੀ ਕੀਤੀ ਸਪੱਸ਼ਟ
- by Manpreet Singh
- October 24, 2024
- 0 Comments
ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਜ਼ਿਮਨੀ ਚੋਣਾਂ ਨਹੀਂ ਲੜੇਗਾ। ਇਸ ਸਬੰਧੀ ਪਾਰਟੀ ਦੀ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਫੈਸਲਾ ਲਿਆ ਹੈ ਕਿ ਉਹ ਜ਼ਿਮਨੀ ਚੋਣਾਂ
ਕੱਚੀਆਂ ਕਲੋਨੀਆਂ ਦੀ ਐਨਓਸੀ ਨੂੰ ਰਾਜਪਾਲ ਦੀ ਪ੍ਰਵਾਨਗੀ!
- by Manpreet Singh
- October 24, 2024
- 0 Comments
ਬਿਉਰੋ ਰਿਪੋਰਟ – ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਨੇ ਕੱਚੀਆਂ ਕਲੋਨੀਆਂ ਦੀ ਐਨਓਸੀ ਵਾਲੇ ਕਾਨੂੰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਦੱਸ ਦੇਈਏ ਕਿ ਸਾਲ 2018 ਤੋਂ ਬਾਅਦ ਕਿਸੇ ਵੀ ਸਰਕਾਰ ਵੇ ਕੱਚੀਆਂ ਕਲੋਨੀਆਂ ਦਾ ਮਸਲਾ ਹੱਲ ਨਹੀਂ ਕੀਤੀ ਸੀ ਪਰ ਭਗਵੰਤ ਮਾਨ (Bhagwant Maan) ਸਰਕਾਰ ਵੱਲੋਂ ਇਸ ਮਸਲੇ ਵੱਲ
VIDEO-24 ਅਕਤੂਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- October 24, 2024
- 0 Comments
ਮਜੀਠੀਆ ਦੀ ਅਕਾਲੀ ਦਲ ਨੂੰ ਵੱਡੀ ਸਲਾਹ! ‘ਹੁਣ ਮੈਦਾਨ ਛੱਡ ਦੇ ਨਾ ਭੱਜਣ’!
- by Manpreet Singh
- October 24, 2024
- 0 Comments
ਬਿਉਰੋ ਰਿਪੋਰਟ -(By Election) ਜ਼ਿਮਨੀ ਚੋਣਾਂ ਨੂੰ ਲੈਕੇ ਬਿਕਰਮ ਸਿੰਘ ਮਜੀਠੀਆ(Bikram singh Majithiya) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਪਾਰਟੀ ਨੂੰ ਸਲਾਹ ਦਿੱਤੀ ਹੈ ਕਿ ਚਾਰਾ ਸੀਟਾਂ ‘ਤੇ ਉਮੀਦਵਾਰ ਉਤਾਰਨੇ ਚਾਹੀਦੇ ਹਨ। ਮਜੀਠੀਆ ਨੇ ਕਿਹਾ ਸੁਖਬੀਰ ਸਿੰਘ ਬਾਦਲ ਪ੍ਰਚਾਰ ਨਹੀਂ ਕਰ ਸਕਣਗੇ। ਲੀਡਰ ਅਤੇ ਵਰਕਰ ਤਕੜੇ ਹੋ ਕੇ ਚੋਣ ਲੜਨ। ਬਿਕਰਮ ਸਿੰਘ ਮਜੀਠੀਆ
ਝੋਨੇ ਦੀ ਲਿਫਟਿੰਗ ‘ਚ ਦੇਰੀ ‘ਤੇ ਹਾਈਕੋਰਟ ਸਖਤ! ਇਸ ਤਰੀਕ ਤੱਕ ਜਵਾਬ ਮੰਗਿਆ
- by Manpreet Singh
- October 24, 2024
- 0 Comments
ਬਿਉਰੋ ਰਿਪੋਰਟ – ਪੰਜਾਬ ਦੀਆਂ ਮੰਡੀਆਂ ਵਿੱਚ ਲਿਫਟਿੰਗ ਸਹੀ ਤਰੀਕੇ ਨਾਲ ਨਾ ਹੋਣ ‘ਤੇ ਕਿਸਾਨ ਤਾਂ ਨਰਾਜ਼ ਹਨ ਅਤੇ ਨਾਲ ਹੀ ਹੁਣ ਹਾਈਕੋਰਟ (Punjab Haryana high court) ਵਿੱਚ ਵੀ ਇਹ ਮਾਮਲਾ ਪਹੁੰਚ ਗਿਆ ਹੈ। ਇਸ ਮਾਮਲੇ ਵਿੱਚ ਹੁਣ ਅਦਾਲਤ ਨੇ FCI ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। 29 ਅਕਤੂਬਰ ਤੱਕ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ