ਖਡੂਰ ਸਾਹਿਬ ਸੀਟ ‘ਤੇ ਪੁਲਿਸ ਵਾਲਿਆਂ ਨੇ ਲਗਾਈ ਸ਼ਰਤ, 10 ਹਜ਼ਾਰ ਰੁਪਏ ਦੇ ਲੈਣ-ਦੇਣ ਦਾ ਵੀਡੀਓ ਵਾਇਰਲ
ਪੰਜਾਬ ਦੀ ਸਭ ਤੋਂ ਦਿਲਚਸਪ ਸੀਟ ਵਜੋਂ ਉੱਭਰੀ ਖਡੂਰ ਸਾਹਿਬ ‘ਤੇ ਵੀ ਪੁਲਿਸ ਵਾਲਿਆਂ ਨੇ ਵੀ ਸ਼ਰਤ ਲਗਾਈ ਸੀ। ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਪੈਸੇ ਦੇਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਰਨਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਵਿੱਚ ਰਹਿੰਦਿਆਂ ਚੋਣ ਲੜਦਿਆਂ ਪੰਜਾਬ ਵਿੱਚ ਇਹ ਸੀਟ ਸਭ ਤੋਂ ਵੱਡੇ ਫਰਕ