ਕਿਸਾਨਾਂ ਦੇ ਖੇਤਾਂ ‘ਚ ਵੜਿਆ ਪਾਣੀ, ਸੈਂਕੜੇ ਏਕੜ ਫਸਲ ਨੂੰ ਪਹੁੰਚਿਆ ਨੁਕਸਾਨ
ਅਬੋਹਰ ਦੇ ਪਿੰਡ ਉਸਮਾਨਖੇੜਾ ਕੋਲ ਬੀਤੀ ਰਾਤ ਕਰੀਬ 100 ਫੁੱਟ ਪਾੜ ਪੈਣ ਕਾਰਨ ਸੈਂਕੜੇ ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ। ਕਿਸਾਨਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ’ਤੇ ਲਾਪਰਵਾਹੀ ਵਰਤਣ ਅਤੇ ਨਹਿਰ ਦੀ ਉਸਾਰੀ ਵਿੱਚ ਘਟੀਆ ਸਮੱਗਰੀ ਵਰਤਣ ਦੇ ਦੋਸ਼ ਲਾਏ ਹਨ। ਜਾਣਕਾਰੀ ਅਨੁਸਾਰ ਬੀਤੀ ਰਾਤ ਦੌਲਤਪੁਰਾ ਮਾਈਨਰ