VIDEO – 6 ਖਾਸ ਖਬਰਾਂ | 09 September 2024 | THE KHALAS TV
- by Preet Kaur
- September 3, 2024
- 0 Comments
NHAI ਲਈ ਜ਼ਮੀਨ ਐਕਵਾਇਰ ਕਰਨਾ ਮਾਨ ਸਰਕਾਰ ਲਈ ਬਣਿਆ ਗਲੇ ਦੀ ਹੱਡੀ! ਪ੍ਰਸ਼ਾਸ਼ਨ ’ਤੇ ਕਿਸਾਨਾਂ ’ਚ ਮੁੜ ਟਕਰਾਅ
- by Preet Kaur
- September 3, 2024
- 0 Comments
ਬਿਉਰੋ ਰਿਪੋਰਟ – ਨੈਸ਼ਨਲ ਹਾਈਵੇਅ ਪ੍ਰੋਜੈਕਟ (NHAI) ਦੇ ਲਈ ਜ਼ਮੀਨ ਐਕਵਾਇਰ (land acquisition) ਕਰਨਾ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣ ਦਾ ਜਾ ਰਿਹਾ ਹੈ। ਮਲੇਰਕੋਟਲਾ ਅਤੇ ਤਰਨਤਾਰਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਮੰਗਵਾਰ 3 ਸਤੰਬਰ 2024 ਨੂੰ ਮੁੜ ਤੋਂ ਕਿਸਾਨਾਂ ਅਤੇ ਜ਼ਮੀਨ ਐਕਵਾਇਰ ਕਰਨ ਦੇ ਲਈ ਆਈ ਪ੍ਰਸ਼ਾਸਨ ਦੀ ਟੀਮਾਂ ਦੇ ਵਿਚਾਲੇ ਟਕਰਾਅ ਦੇ ਹਾਲਾਤ ਪੈਦਾ
ਪੰਜਾਬ ਵਿਧਾਨ ਸਭਾ ‘ਚ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ ਹੋਇਆ ਪਾਸ
- by Manpreet Singh
- September 3, 2024
- 0 Comments
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ (Monsoon Session) ਦੇ ਦੂਜੇ ਦਿਨ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ-2024 (Punjab Apartment and Property Regulation Amendment Bill-2024) ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Maan) ਨੇ ਕਿਹਾ ਕਿ ਇਸ ਬਿੱਲ ਲੋਕਾਂ ਲਈ ਕਾਫੀ ਫਾਇਦੇ ਮੰਦ ਸਾਬਤ ਹੋਵੇਗਾ। ਇਸ ਤੋਂ ਬਾਅਦ
ਸ਼੍ਰੋਮਣੀ ਅਕਾਲੀ ਦਲ ਨੇ ਜਥੇਦਾਰ ਦੀ ਹਿਦਾਇਤ ਦਾ ਕੀਤਾ ਸਵਾਗਤ! ਪਾਰਟੀ ਨੇ ਆਪਣੇ ਲੀਡਰਾਂ ਨੂੰ ਦਿੱਤੀ ਸਲਾਹ
- by Manpreet Singh
- September 3, 2024
- 0 Comments
ਬਿਊਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Giani Raghbir Singh) ਵੱਲੋਂ ਸ਼੍ਰੋਮਣੀ ਅਕਾਲੀ ਦਲ (SAD) ਦੇ ਲੀਡਰਾਂ ਨੂੰ ਕੀਤੀਆਂ ਜਾ ਰਹੀਆਂ ਟਿੱਪਣੀਆਂ ਅਤੇ ਸਿਆਸਤ ਤੋਂ ਪ੍ਰੇਰਿਤ ਬਿਆਨਾਂ ਸਬੰਧੀ ਇਕ ਹਦਾਇਤਾਂ ਜਾਰੀ ਕੀਤੀ ਗਈ ਸੀ। ਇਸ ਹਿਦਾਇਤ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਗਤ ਕੀਤਾ ਗਿਆ ਹੈ। ਜਥੇਦਾਰ
ਫਿਰੋਜ਼ਪੁਰ ’ਚ ਦਿਨ-ਦਿਹਾੜੇ ਗੋਲ਼ੀਬਾਰੀ! ਵਿਆਹ ਦੀ ਖ਼ਰੀਦਾਰੀ ਕਰਨ ਜਾ ਰਹੇ ਪਰਿਵਾਰ ’ਤੇ ਹਮਲਾ, ਲਾੜੀ ਸਮੇਤ 3 ਦੀ ਮੌਤ
- by Preet Kaur
- September 3, 2024
- 0 Comments
ਬਿਉਰੋ ਰਿਪੋਰਟ: ਫਿਰੋਜ਼ਪੁਰ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਦੇ ਕਾਰਡ ਵੰਡਣ ਤੇ ਖ਼ਰੀਦਾਰੀ ਕਰਨ ਗਏ ਪਰਿਵਾਰ ’ਤੇ ਦਿਨ-ਦਿਹਾੜੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਘਟਨਾ ਵਿੱਚ ਵਿਆਹ ਵਾਲੀ ਕੁੜੀ ਸਮੇਤ 3 ਜਣਿਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਾ ਹੈ। ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ
ਹੰਸ ਰਾਜ ਹੰਸ ਨੂੰ ਤੰਗ ਕਰਨ ਵਾਲੇ ਕਿਸਾਨਾਂ ਦੀ ਵਧੀ ਮੁਸੀਬਤ! SDM ਨੇ ਦਿੱਤਾ ਵੱਡਾ ਹੁਕਮ
- by Manpreet Singh
- September 3, 2024
- 0 Comments
ਸਾਬਕਾ ਸੰਸਦ ਮੈਂਬਰ ਅਤੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ (Hans Raj Hans) ਨੂੰ ਲੋਕ ਸਭਾ ਚੋਣਾਂ ਦੌਰਾਨ ਘੇਰਨ ਵਾਲੇ ਕਿਸਾਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਹਨ। ਜਾਣਕਾਰੀ ਮੁਤਾਬਕ 2 ਕਿਸਾਨਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਕੱਲ੍ਹ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਹ ਹੁਕਮ ਫਰੀਦਕੋਟ (Faridkot) ਦੇ
