ਗਿੱਦੜਬਾਹਾ ਤੋਂ ਸੁਖਬੀਰ ਬਾਦਲ ਹੋ ਸਕਦੇ ਉਮੀਦਵਾਰ? ਨਵੀਆਂ ਚਰਚਾਵਾਂ ਜ਼ੋਰਾਂ ਤੇ!
ਪੰਜਾਬ ਦੀ ਸਿਆਸਤ ਵਿੱਚ ਗਿੱਦੜਬਾਹਾ (Gidderbaha) ਸੀਟ ਆਪਣੀ ਵੱਖਰੀ ਪਹਿਚਾਣ ਰੱਖਦੀ ਹੈ ਕਿਉਂਕਿ ਵੱਡੇ-ਵੱਡੇ ਦਿੱਗਜ ਇੱਥੋਂ ਵਿਧਾਇਕ ਰਹੇ ਹਨ। ਹੁਣ ਇਕ ਹੋਰ ਸਿਆਸੀ ਚਰਚਾ ਨੇ ਜਨਮ ਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜ ਸਕਦੇ ਹਨ। ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਇਸ ਹਲਕੇ ਵਿੱਚ
