Live : ਜਲੰਧਰ ਜ਼ਿਮਨੀ ਚੋਣ ਨਤੀਜਾ, ਰੁਝਾਨ ਆਉਣੇ ਸ਼ੁਰੂ
ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿਚ ਰੁਝਾਨ ਆਉਣ ਸ਼ੁਰੂ ਹੋ ਗਏ ਹਨ। ਪਹਿਲੇ ਰਾਉਂਡ ਵਿਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਹਿੰਦਰ ਭਗਤ 2249 ਵੋਟਾਂ ਨਾਲ ਅੱਗੇ ਹਨ। ਉਹਨਾਂ ਨੂੰ 3971 ਵੋਟਾਂ ਮਿਲੀਆਂ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 1722 ਵੋਟਾਂ ਮਿਲੀਆਂ ਤੇ ਦੂਜੇ ਨੰਬਰ ’ਤੇ ਹਨ। ਭਾਜਪਾ ਤੀਜੇ ਨੰਬਰ ’ਤੇ ਹੈ ਸ਼ੀਤਲ ਅੰਗੂਰਾਲ ਨੂੰ