India Lifestyle Punjab

TRI CITY ’ਚ ਕੈਬ ਡਰਾਈਵਰਾਂ ਦੀ ਹੜ੍ਹਤਾਲ! 3 ਮੰਗਾਂ ਨੂੰ ਲੈ ਕੇ ਨਰਾਜ਼ਗੀ

ਬਿਉਰੋ ਰਿਪੋਰਟ – ਟ੍ਰਾਈ ਸਿੱਟੀ (TRI CITY) ਵਿੱਚ ਇੱਕ ਵਾਰ ਮੁੜ ਤੋਂ ਟੈਕਸੀ ਡਰਾਈਵਰ ਹੜ੍ਹਤਾਲ (TAXI DRIVER STRIKE) ’ਤੇ ਚਲੇ ਗਏ ਹਨ। ਕੈਬ ਯੂਨੀਅਨ ਦੇ ਵੱਲੋਂ ਹੜ੍ਹਤਾਲ ਦੀ ਕਾਲ ਦਿੱਤੀ ਗਈ ਹੈ। ਚੰਡੀਗੜ੍ਹ ਦੇ ਸੈਕਟਰ-17 ਪਰੇਡ ਗਰਾਉਂਡ ਦੇ ਸਾਹਮਣੇ ਟੈਕਸੀ ਡਰਾਈਵਰ ਆਪਣੀਆਂ ਗੱਡੀਆਂ ਨਾਲ ਇਕੱਠੇ ਹੋਏ ਸਨ। ਉੱਧਰ ਆਟੋ ਚਲਾਉਣ ਵਾਲੇ ਡਰਾਇਵਰ ਵੀ ਉਨ੍ਹਾਂ ਦੇ

Read More
Punjab

ਡਾਕਟਰਾਂ ਨੇ ਹੜਤਾਲ ਦਾ ਦੱਸਿਆ ਕਾਰਨ! ਸਰਕਾਰਾਂ ‘ਤੇ ਸਵਾਲ ਖੜ੍ਹੇ ਕਰ ਰੱਖੀਆਂ ਮੰਗਾਂ

ਬਿਊਰੋ ਰਿਪੋਰਟ –  ਪੰਜਾਬ ਦੇ ਸਰਕਾਰੀ ਡਾਕਟਰ ਹੜਤਾਲ (Doctor Strike) ‘ਤੇ ਗਏ ਹੋਏ ਹਨ। ਇਸ ਹੜਤਾਲ ਦੇ ਨਾਲ ਆਮ ਲੋਕਾਂ ਨੂੰ ਤਕਲੀਫ ਹੋ ਰਹੀ ਹੈ। ਇਸ ਤਕਲੀਫ ਨੂੰ ਮੱਦੇਨਜ਼ਰ ਰੱਖਦੇ ਹੋਏ ਡਾਕਟਰਾਂ ਨੇ ਆਪਣੀ ਹੜਤਾਲ ਕਰਨ ਦਾ ਕਾਰਨ ਲੋਕਾਂ ਸਾਹਮਣੇ ਰੱਖਿਆ ਹੈ। ਡਾਕਟਰਾਂ ਨੇ ਸਰਕਾਰ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸੂਬੇ ਵਿੱਚ 1991 ਦੇ

Read More
Punjab

ਪੰਜਾਬ ਦੇ ਸਰਕਾਰੀ ਹਸਤਪਾਲ ’ਚ ਗਰਭਵਤੀ ਮਹਿਲਾ ਡਾਕਟਰ ’ਤੇ ਹਮਲਾ! ਹਸਪਤਾਲ ’ਚ ਇੱਕ ਵੀ ਸੁਰੱਖਿਆ ਗਾਰਡ ਮੌਜੂਦ ਨਹੀਂ!

ਬਿਉਰੋ ਰਿਪੋਰਟ – ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਤੋਂ ਬਾਅਦ ਹੁਣ ਜ਼ੀਰਕਪੁਰ ਦੇ ਢਕੋਲੀ ਵਿੱਚ ਸਰਕਾਰੀ ਹਸਪਤਾਲ (GOVT HOSPITAL) ਵਿੱਚ 8 ਮਹੀਨੇ ਦੀ ਗਰਭਵਤੀ ਮਹਿਲਾ ਡਾਕਟਰ ਪ੍ਰਭਜੋਤ ਕੌਰ ’ਤੇ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਵੜੇ 2 ਮੁਲਜ਼ਮ ਚੋਰੀ ਦੇ ਮਕਸਦ ਦੇ ਨਾਲ ਆਏ ਸਨ। ਜਿਵੇਂ ਹੀ ਉਹ ਇੰਜੈਕਸ਼ਨ (INJECTION) ਰੂਮ

Read More
Punjab Religion

ਸੁਖਬੀਰ ਬਾਦਲ ਅਤੇ ਮਜੀਠੀਆ ਤੋਂ ਬਾਅਦ ਅਕਾਲੀ ਦਲ ਦੇ ਇਹ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਏ ਪੇਸ਼

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਦੇ ਜਥੇਦਾਰ (SRI AKAL TAKHAT) ਵੱਲੋਂ ਜਾਰੀ ਆਦੇਸ਼ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹੇ ਸੋਹਣ ਸਿੰਘ ਠੰਡਲ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਆਪਣਾ ਸਪੱਸ਼ਟੀਕਰਨ ਜਥੇਦਾਰ ਰਘਬੀਰ ਸਿੰਘ (JATHEDAR RAGHUBIR SINGH) ਨੂੰ ਸੌਂਪ ਦਿੱਤਾ ਹੈ । ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਅਤੇ ਹੋਰ ਸਾਬਕਾ

Read More
Khetibadi Punjab

ਗੁਰਦਾਸਪੁਰ ਦੇ ਕਿਸਾਨ ਨੇ ਕੀਤਾ ਕਮਾਲ! ਕਣਕ-ਝੋਨੇ ਦੇ ਚੱਕਰ ਤੋਂ ਬਾਹਰ ਨਿਕਲ ਕੀਤੀ ਕੇਲਿਆਂ ਦੀ ਖੇਤੀ, ਏਕੜ ਪਿੱਛੇ 6 ਲੱਖ ਦੀ ਆਮਦਨ!

ਗੁਰਦਾਸਪੁਰ: ਪੰਜਾਬ ਵਿੱਚ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਗੁਰਦਾਸਪੁਰ ਦੇ ਇੱਕ 60 ਸਾਲਾ ਕਿਸਾਨ ਸਤਨਾਮ ਸਿੰਘ ਨੇ ਕਮਾਲ ਕਰ ਦਿੱਤਾ ਹੈ। ਕਿਸਾਨ ਸਤਨਾਮ ਸਿੰਘ ਕੋਲ 5 ਏਕੜ ਦੀ ਜ਼ਮੀਨ ਹੈ, ਜਿਸ ਵਿੱਚੋਂ ਸਿਰਫ਼ ਇੱਕ ਏਕੜ ਵਿੱਚ ਕਣਕ ਤੇ ਬਾਸਮਤੀ ਲਾਈ, ਜੋ ਉਹ ਆਪਣੇ ਘਰ ਦੀ ਵਰਤੋਂ ਵਾਸਤੇ ਰੱਖਣਗੇ। ਉਨ੍ਹਾਂ ਨੇ 3 ਏਕੜ

Read More
Punjab

ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਮਹਿਲਾ ਡਾਕਟਰ ‘ਤੇ ਹਮਲਾ ਕਰਨ ਦੀ ਕੋਸ਼ਿਸ਼

ਲੁਧਿਆਣਾ ‘ਚ ਐਤਵਾਰ ਦੇਰ ਰਾਤ ਸਿਵਲ ਹਸਪਤਾਲ ਦੀ ਐਮਰਜੈਂਸੀ ਦੇ ਅੰਦਰ ਲੜਾਈ ਦਾ ਮਾਮਲਾ ਲੈ ਕੇ ਆਈਆਂ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਨੌਜਵਾਨਾਂ ਨੇ ਡਿਊਟੀ ‘ਤੇ ਮੌਜੂਦ ਮਹਿਲਾ ਡਾਕਟਰ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਸਮੇਂ ਸਿਰ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਤੁਰੰਤ ਬਾਹਰ ਕੱਢ

Read More