ਇੰਡੀਆ ਗਠਜੋੜ ਦੀ ਕੇਜਰੀਵਾਲ ਦੇ ਹੱਕ ‘ਚ ਵੱਡੀ ਲਲਕਾਰ, ਕੇਜਰੀਵਾਲ ਪਿਛਲੇ 25 ਸਾਲਾਂ ਤੋਂ ਡਾਇਬਟਿਜ ਦੇ ਮਰੀਜ ਹੋਣ ਦੇ ਬਾਵਜੂਦ ਲੜ ਰਹੇ!
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(Arvind Kejriwal) ਦੀ ਗ੍ਰਿਫਤਾਰ ਦੇ ਵਿਰੋਧ ਵਿੱਚ ਇੰਡੀਆ ਗਠਜੋੜ (India Alliance) ਵੱਲੋਂ ਕੀਤੇ ਗਏ ਪ੍ਰਦਰਸ਼ਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਕੇਂਦਰ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲ, ਹਸਪਤਾਲਾਂ ਦੀ ਹਾਲਾਤ ਸੁਧਾਰ ਦਿੱਤੀ ਹੈ,