ਕਿਸਾਨ ਦਾ ਸ਼ਰ੍ਹੇਆਮ ਗੋਲ਼ੀ ਮਾਰ ਕੇ ਕਤਲ! ਨਾਲ਼ੀ ਦੇ ਪਾਣੀ ਨੂੰ ਲੈ ਕੇ ਹੋਇਆ ਵਿਵਾਦ
- by Preet Kaur
- September 21, 2024
- 0 Comments
ਬਿਉਰੋ ਰਿਪੋਰਟ – ਸੁਲਤਾਨਪੁਰ ਲੋਧੀ (SULTANPUR LODHI) ਦੇ ਪਿੰਡ ਸਰੂਪਵਾਲ ਵਿੱਚ ਇੱਕ ਕਿਸਾਨ ਦਾ ਸ਼ਰ੍ਹੇਆਮ ਗੋਲ਼ੀ ਮਾਰ (FARMER KILLED) ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਪਣੇ ਘਰ ਦੇ ਬਾਹਰ ਖੜਾ ਹੋ ਕੇ ਮਕਾਨ ਦੀ ਉਸਾਰੀ ਦੀ ਕੰਮ ਕਰਵਾ ਰਿਹਾ ਸੀ। ਉਸ ਵੇਲੇ ਗੁਆਂਢੀ ਨਾਲ ਨਾਲ਼ੀ ਦੇ ਪਾਣੀ ਨੂੰ ਲੈ
ਸਿੱਖ ਫ਼ੌਜੀ ਅਫ਼ਸਰ ਦੀ ਲੜਕੀ ’ਤੇ ਪੁਲਿਸ ਵੱਲੋਂ ਥਾਣੇ ਅੰਦਰ ਕੁਕਰਮ! 5 ਮੁਲਾਜ਼ਮ ਮੁਅੱਤਲ; SGPC ਵੱਲੋਂ ਗ੍ਰਹਿ ਮੰਤਰੀ ਤੋਂ ਦਖ਼ਲ ਦੀ ਮੰਗ
- by Preet Kaur
- September 21, 2024
- 0 Comments
ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਉੜੀਸਾ ਵਿੱਚ ਇੱਕ ਫੌਜੀ ਅਧਿਕਾਰੀ ਦੀ ਮੰਗੇਤਰ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਜਿਨਸੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਫੌਜੀ ਅਧਿਕਾਰੀ ਦੀ ਮੰਗੇਤਰ ਨੇ ਕਿਹਾ ਹੈ ਕਿ ਮੈਨੂੰ ਹੱਥ-ਪੈਰ ਬੰਨ੍ਹ ਕੇ ਥਾਣੇ ’ਚ ਰੱਖਿਆ ਗਿਆ। ਕੁਝ ਦੇਰ ਬਾਅਦ ਇੱਕ ਪੁਲਿਸ ਵਾਲਾ ਆਇਆ ਅਤੇ ਮੇਰੇ ਅੰਡਰਗਾਰਮੈਂਟਸ ਉਤਾਰ ਦਿੱਤੇ ਅਤੇ ਮੇਰੀ ਛਾਤੀ ’ਤੇ
ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਦੀ ਫੋਟੋ ਵਾਇਰਲ! ਸੈਕਟਰੀ ਦੀ ਕੁਰਸੀ ’ਤੇ ਬੈਠ ਕੇ ਸ਼ਰਾਬ ਤੇ ਕਬਾਬ ਦਾ ਲੈ ਰਿਹਾ ਸੀ ਆਨੰਦ
- by Preet Kaur
- September 21, 2024
- 0 Comments
ਬਿਉਰੋ ਰਿਪੋਰਟ (ਗੁਰਦਾਸਪੁਰ): ਮੰਡੀ ਬੋਰਡ ਸ਼੍ਰੀ ਹਰਗੋਬਿੰਦਪੁਰ ਦੇ ਸੁਪਰਵਾਈਜ਼ਰ ਪਵਨ ਕੁਮਾਰ ’ਤੇ ਸੈਕਟਰੀ ਦੇ ਦਫ਼ਤਰ ਵਿੱਚ ਸੈਕਟਰੀ ਦੀ ਕੁਰਸੀ ’ਤੇ ਬੈਠ ਕੇ ਸ਼ਰਾਬ ਪੀਣ ਅਤੇ ਮੀਟ ਖਾਣ ਦੇ ਇਲਜ਼ਾਮ ਲੱਗੇ ਹਨ। ਦਰਅਸਲ ਕਈ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੁਪਰਵਾਈਜ਼ਰ ਪਵਨ ਕੁਮਾਰ
VIDEO – ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀ ਤਿਆਰੀ | THE KHALAS TV
- by Preet Kaur
- September 21, 2024
- 0 Comments
ਅਮਰੀਕਾ ’ਚ ਸਿੱਖ ਡਰਾਈਵਰ ’ਤੇ ਨਸਲੀ ਹਮਲਾ! ‘ਆਪਣੇ ਦੇਸ਼ ਵਾਪਿਸ ਜਾਓ’ ਵਿਦੇਸ਼ ਮੰਤਰੀ ਜੈਸ਼ੰਕਰ ਤੋਂ ਦਖ਼ਲ ਦੀ ਕੀਤੀ ਮੰਗ
- by Preet Kaur
- September 21, 2024
- 0 Comments
ਬਿਉਰੋ ਰਿਪੋਰਟ: ਅਮਰੀਕਾ ਦੇ ਮੈਨਹਟਨ (Manhattan) ਵਿੱਚ ਇੱਕ ਸਿੱਖ ਕੈਬ ਡਰਾਈਵਰ (Sikh cab driver) ਉੱਤੇ ਨਸਲੀ ਹਮਲਾ ਕੀਤਾ ਗਿਆ ਹੈ। 50 ਸਾਲਾ ਸਿੱਖ ਕੈਬ ਡਰਾਈਵਰ ਨੇ ਦੱਸਿਆ ਹੈ ਕਿ ਉਸ ਨੂੰ ਪਿੱਛਿਓਂ ਕਿਸੇ ਨੇ ਮੂੰਹ ’ਤੇ ਮੁੱਕਾ ਮਾਰਿਆ ਤੇ ਕਿਹਾ ਕਿ ‘ਆਪਣੇ ਦੇਸ਼ ਵਾਪਿਸ ਜਾਓ।’ ਉਸ ਤੇ ਸਿਰਫ਼ ਇਸ ਲਈ ਇਹ ਹਮਲਾ ਕੀਤਾ ਗਿਆ ਕਿਉਂਕਿ
ਢਾਈ ਸਾਲ ਦੀ ਲੜਕੀ ਅਗਵਾ! ਔਰਤ ਦੀ ਸਾਜਿਸ਼ ਦਾ ਪੁਲਿਸ ਨੇ ਕੀਤਾ ਪਰਦਾਫਾਸ਼
- by Manpreet Singh
- September 21, 2024
- 0 Comments
ਬਿਊਰੋ ਰਿਪੋਰਟ – ਥਾਣਾ ਸਦਰ ਖਰੜ ਪੁਲਿਸ (Kharar Police) ਨੇ ਢਾਈ ਸਾਲ ਦੀ ਬੱਚੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਅਗਵਾ ਦੀ ਸਾਜਿਸ਼ ਔਰਤ ਵੱਲੋਂ ਆਪਣੇ ਸਾਥੀ ਦੇ ਨਾਲ ਮਿਲ ਕੇ ਰਚੀ ਸੀ। ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਹਰਬੰਸ ਸਿੰਘ, ਉਸ ਦਾ ਭਰਾ ਨਛੱਤਰ ਸਿੰਘ
BMW ਪਲਾਂਟ ਦੇ ਮਸਲੇ ’ਤੇ CM ਮਾਨ ਦੇ ਹੱਕ ’ਚ ਆਏ ਬਰਾੜ! ਮਜੀਠੀਆ ਤੇ ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ
- by Preet Kaur
- September 21, 2024
- 0 Comments
ਬਿਉਰੋ ਰਿਪੋਰਟ: ਮਿਸਲ ਸਤਲੁਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ (President of Misal Satluj Sardar Ajaypal Singh Brar) ਨੇ ਪੰਜਾਬ ਵਿੱਚ BMW ਦੇ ਪੁਰਜ਼ਿਆਂ ਦੇ ਪਲਾਂਟ ਵਾਲੇ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਹਮਾਇਤ ਕੀਤੀ ਹੈ ਤੇ ਨਾਲ ਹੀ ਇਸ ਮਾਮਲੇ ਵਿੱਚ CM ਮਾਨ ਨੂੰ ਘੇਰਨ ਵਾਲੇ ਅਕਾਲੀ ਦਲ ਆਗੂ ਬਿਕਰਮ ਮਜੀਠੀਆ
ਗੁਰਦਾਸ ਮਾਨ ਦੇ ਇੰਟਰਵਿਊ ‘ਤੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ, ‘ਦਿਖਾਵਾ ਕਰ ਰਿਹਾ ਹੈ ਗੁਰਦਾਸ ਮਾਨ’
- by Gurpreet Singh
- September 21, 2024
- 0 Comments
ਜਲੰਧਰ ਦੇ ਨਕੋਦਰ ਸਥਿਤ ਬਾਬਾ ਮੁਰਾਦ ਸ਼ਾਹ ਜੀ ਦੀ ਦਰਗਾਹ ਦੇ ਮੁੱਖ ਸੇਵਾਦਾਰ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਅੱਜ ਜਲੰਧਰ ਵਿੱਚ ਸਿੱਖ ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਗੁਰਦਾਸ ਮਾਨ ਭਾਵੁਕ ਨਹੀਂ ਹੋਏ, ਸਗੋਂ ਦਿਖਾਵਾ ਕਰ ਰਹੇ ਹਨ। ਉਹ ਰੋ ਕੇ ਸਿਰਫ਼ ਆਪਣੇ ਆਪ ਨੂੰ ਸੱਚਾ ਸਾਬਤ
