ਅੱਜ ਦੀਆਂ 6 ਵੱਡੀਆਂ ਖ਼ਬਰਾਂ !
- by Khushwant Singh
- July 20, 2024
- 0 Comments
ਆਮ ਆਦਮੀ ਪਾਰਟੀ ਨੇ ਹਰਿਆਣਾ ਵਿੱਚ ਦਿੱਤੀਆਂ 5 ਗਰੰਟੀਆਂ
ਮੇਰੀ ਜ਼ਿੰਦਗੀ ਤੇ ਅਜ਼ਾਦੀ ਨੂੰ ਤੁਸੀਂ ਖੋਹ ਲਿਆ ਹੈ – MP ਅੰਮ੍ਰਿਤਪਾਲ ਸਿੰਘ
- by Khushwant Singh
- July 20, 2024
- 0 Comments
ਅੰਮ੍ਰਿਤਪਾਲ ਸਿੰਘ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ NSA ਨੂੰ ਚੁਣੌਤੀ ਦਿੱਤੀ
ਹਫ਼ਤੇ ਪਹਿਲਾ ਕੈਨੇਡਾ ਗਏ ਨੌਜਵਾਨ ਦੀ ਮੌਤ ! 2 ਧੀਆਂ ਦੇ ਪਿਤਾ ਦੀ ਅਚਾਨਕ ਮੌਤ ਦਾ ਕਾਰਨ ਹਿੱਲਾ ਦੇਣ ਵਾਲਾ !
- by Khushwant Singh
- July 20, 2024
- 0 Comments
ਪਿੰਡ ਮੰਡੇਰ ਦਾ 33 ਸਾਲ ਦਾ ਵਰਿੰਦਰ ਪਿਛਲੇ ਹਫਤੇ ਹੀ ਕੈਨੇਡਾ ਵਿੱਚ ਚੰਗੇ ਭਵਿੱਖ ਦੇ ਲਈ ਰਵਾਨਾ ਹੋਇਆ ਸੀ
ਬਿਜਲੀ ਘਰ ‘ਚ ਜ਼ਬਰਦਸਤ ਅੱਗ ! ਪੂਰਾ ਇਲਾਕਾ ਬਲੈਕ ਆਊਟ !
- by Khushwant Singh
- July 20, 2024
- 0 Comments
ਬਿਜਲੀ ਗਰਿੱਡ ਅੰਦਰ ਸਥਿਤ 20 M.V.A ਦੇ ਟਰਾਂਸਫਾਰਮ ਦਾ ਬੁੱਸ਼ ਖਰਾਬ ਹੋ ਗਿਆ ਸੀ
ਅਪਰ ਬਾਰੀ ਦੁਆਬ ਨਹਿਰ ‘ਚ ਰੁੜਿਆ ਪਿੰਡ ਦਾ ਸਰਪੰਚ, ਬਚਾਉਣ ਦੇ ਚੱਕਰ ‘ਚ ਦੋ ਹੋਰ ਨਾਲ ਰੁੜੇ
- by Manpreet Singh
- July 20, 2024
- 0 Comments
ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕ ਨਹਿਰਾਂ ਸੂਇਆਂ ਵਿੱਚ ਨਹਾਉਣ ਜਾਂਦੇ ਹਨ, ਕਈ ਵਾਰੀ ਬੱਚਿਆਂ ਦੇ ਪਾਣੀ ਵਿੱਚ ਰੁੜਨ ਅਤੇ ਡੁੱਬਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਪਰ ਹੁਣ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਬਟਾਲਾ (Batala) ਦੇ ਅਲੀਵਾਲ (Aliwal) ਵਿੱਚੋਂ ਹੋ ਕੇ ਲੰਘਦੀ ਅਪਰ ਬਾਰੀ ਦੁਆਬ ਨਹਿਰ
ਮੂਸੇਵਾਲਾ ਦੀ ਮਾਂ ਨੇ ਸ਼ੇਅਰ ਕੀਤੀ ਭਾਵੁਕ ਪੋਸਟ! “ਉਸਨੂੰ ਹੈ ਤੋ ਸੀ ਬਣਾਉਣ ਵਾਲੇ ਚਿਹਰੇ ਜੱਗ ਜਾਹਿਰ ਕਦੋਂ ਹੋਣਗੇ?”
- by Preet Kaur
- July 20, 2024
- 0 Comments
ਬਿਉਰੋ ਰਿਪੋਰਟ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਇਆਂ 2 ਵਰ੍ਹੇ ਬੀਤ ਗਏ ਹਨ ਪਰ ਹਾਲੇ ਤੱਕ ਉਸ ਦੇ ਕਾਤਲਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਪਰ ਸਿੱਧੂ ਮੂਸੇਵਾਲਾ ਦੇ ਆਪਣੇ ਦੋਸਤ, ਜੋ ਉਸ ਦੇ ਕਤਲ ਵੇਲੇ ਉਸ ਦੇ ਨਾਲ ਮੌਜੂਦ ਸਨ, ਉਹ ਵੀ ਗਵਾਹੀ
ਹਰਿਆਣਾ ਲਈ ਆਮ ਆਦਮੀ ਪਾਰਟੀ ਦੀਆਂ 5 ਗਰੰਟੀਆਂ
- by Preet Kaur
- July 20, 2024
- 0 Comments
ਪੰਚਕੁਲਾ: ਹਰਿਆਣਾ ਵਿਧਾਨਸਭਾ ਦੀ ਚੋਣ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਨੇ ਪੰਚਕੁਲਾ ਵਿੱਚ 5 ਗਰੰਟੀਆਂ ਜਾਰੀ ਕੀਤੀਆਂ ਹਨ। ਇਹ ਗਰੰਟੀਆਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਸੰਜੇ ਸਿੰਘ ਨੇ ਜਾਰੀ ਕੀਤੀਆਂ ਹਨ। ਪਹਿਲੀ ਗਰੰਟੀ ਵਿੱਚ ਦਿੱਲੀ ਅਤੇ ਪੰਜਾਬ ਦੀ ਤਰਜ਼ ਤੇ ਬਿਜਲੀ ਦਾ ਬਿੱਲ ਮੁਆਫ ਕਰਨ ਦੀ ਗਰੰਟੀ ਦਿੱਤੀ ਗਈ