ਪੰਜਾਬ ’ਚ ਮੌਸਮ ਦਾ ਬਦਲਿਆ ਮਿਜਾਜ਼, ਅਗਲੇ ਦੋ ਦਿਨ ਜਾਰੀ ਰਹੇਗੀ ਠੰਢ
ਬਿਊਰੋ ਰਿਪੋਰਟ (ਮੋਹਾਲੀ, 7 ਨਵੰਬਰ 2025): ਪੱਛਮੀ ਗੜਬੜ (Western Disturbance) ਤੋਂ ਬਾਅਦ ਹੋਈ ਬਾਰਿਸ਼ ਨੇ ਪੰਜਾਬ ਦੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਬੀਤੇ 24 ਘੰਟਿਆਂ ਵਿੱਚ ਦਿਨ ਦਾ ਪਾਰਾ 0.6 ਡਿਗਰੀ ਤੱਕ ਹੇਠਾਂ ਆਇਆ ਹੈ। ਫਿਲਹਾਲ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਦਰਜ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ
