Khetibadi Punjab

ਤਰਨਤਾਰਨ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ! ਜੰਮੂ-ਕਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਦਾ ਕਬਜ਼ਾ ਲੈਣ ਲਈ ਗਏ ਅਧਿਕਾਰੀ

ਬਿਉਰੋ ਰਿਪੋਰਟ: ਤਰਨਤਾਰਨ ਦੇ ਪਿੰਡ ਰੱਖ ਸ਼ੇਖ ਫੱਤਾ ’ਚ ਜੰਮੂ-ਕਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਐਕਵਾਇਰ ਕਰਨ ਦੇ ਮੁੱਦੇ ’ਤੇ ਕਿਸਾਨ ਅਤੇ ਪ੍ਰਸ਼ਾਸਨ ਆਹਮੋ-ਸਾਹਮਣੇ ਹੋ ਗਏ। ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਪ੍ਰਸ਼ਾਸਨਿਕ ਅਧਿਕਾਰੀ ਜ਼ਮੀਨ ਦਾ ਕਬਜ਼ਾ ਲੈਣ ਲਈ ਪੁੱਜੇ, ਪਰ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਭਾਰੀ

Read More
Khetibadi Punjab

ਸ਼ੰਭੂ ਮੋਰਚੇ ’ਤੇ 31 ਅਗਸਤ ਦੀਆਂ ਤਿਆਰੀਆਂ ਵਜੋਂ ਸਫ਼ਾਈ ਮੁਹਿੰਮ ਸ਼ੁਰੂ

ਬਿਉਰੋ ਰਿਪੋਰਟ: ਸ਼ੰਭੂ ਮੋਰਚੇ ’ਤੇ ਕਿਸਾਨਾਂ ਨੇ ਸਫ਼ਾਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਵੀਡੀਓ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕਿਸਾਨ ਸਵੇਰ ਤੋਂ 31 ਅਗਸਤ ਦੀਆਂ ਤਿਆਰੀਆਂ ਵਜੋਂ ਸੰਭੂ ਬਾਰਡਰ ਦੀ ਸਾਫ਼-ਸਫ਼ਾਈ ਕਰ ਰਹੇ ਹਨ। ਦੱਸ ਦੇਈਏ 31 ਅਗਸਤ

Read More
Punjab

ਪੰਜਾਬ ’ਚ ਫਲੈਸ਼ ਅਲਰਟ ਜਾਰੀ! ਰੁਕ-ਰੁਕ ਕੇ ਮੀਂਹ; ਇੱਕ ਹਫਤੇ ’ਚ 18 ਫੀਸਦੀ ਜ਼ਿਆਦਾ ਮੀਂਹ

ਬਿਉਰੋ ਰਿਪੋਰਟ: ਪੰਜਾਬ ਵਿੱਚ ਮੀਂਹ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅੱਜ ਸੂਬੇ ਭਰ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਪਰ ਅੱਜ ਤੋਂ ਬਾਅਦ ਮਾਨਸੂਨ ਇੱਕ ਵਾਰ ਫਿਰ ਸੁਸਤ ਹੋ ਜਾਵੇਗਾ। ਸੂਬੇ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਚੰਗੀ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਅਨੁਸਾਰ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ

Read More
Punjab

ਖੰਨਾ ’ਚ ਰੇਲਵੇ ਲਾਈਨ ਪੁਲ ’ਤੇ ਚੜ੍ਹਿਆ ਨੌਜਵਾਨ! 30 ਫੁੱਟ ਡੂੰਘੀ ਨਹਿਰ ’ਚ ਮਾਰੀ ਛਾਲ

ਬਿਉਰੋ ਰਿਪੋਰਟ: ਖੰਨਾ ਦੇ ਦੋਰਾਹਾ ’ਚ ਇੱਕ ਨੌਜਵਾਨ ਰੇਲਵੇ ਲਾਈਨ ਨਹਿਰ ਦੇ ਪੁਲ ’ਤੇ ਚੜ੍ਹ ਗਿਆ। ਇਹ ਪਹਿਲਾਂ ਪੁਲ ’ਤੇ ਟਹਿਲਿਆ ਅਤੇ ਫਿਰ ਨਹਿਰ ’ਚ ਛਾਲ ਮਾਰ ਦਿੱਤੀ। ਗੋਤਾਖੋਰਾਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਰੇਲਵੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਇਹ ਨੌਜਵਾਨ ਨਸ਼ੇ ਦਾ

Read More
Punjab

ਗਿੱਦੜਬਾਹਾ ਤੋਂ CM ਮਾਨ ਨੇ ਡਿੰਪੀ ਦੇ ਖਿਲਾਫ ਸੁਖਬੀਰ ਨੂੰ ਚੋਣ ਲੜਨ ਦੀ ਚੁਣੌਤੀ! ਵੜਿੰਗ ਨੇ ਕਿਹਾ ਮੈਂ ਦਿਲਚਸਪ ਬਣਾਵਾਗਾ ਚੋਣ ਦਿਲਚਸਪ

ਬਿਉਰੋ ਰਿਪੋਰਟ – ਗਿੱਦੜਬਾਹਾ ਦੀ ਜ਼ਿਮਨੀ ਚੋਣ ਦੀ ਲੜਾਈ ਦਿਲਚਸਪ ਹੋਣ ਜਾ ਰਹੀ ਹੈ। ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਸੀਐੱਮ ਮਾਨ ਨੇ ਡਿੰਪੀ ਢਿੱਲੋਂ ਨੂੰ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਰਹਿਣ ਦੇ ਸੰਕੇਤ ਦਿੰਦੇ ਹੋਏ ਟਿਕਟ ਪੱਕਾ ਕਰ ਦਿੱਤਾ ਹੈ। ਉਧਰ

Read More