ਕਾਰੋਬਾਰੀ ਦੇ ਬੇਟੇ ਨੂੰ ਅਗਵਾ ਕਰਕੇ ਮੰਗੀ ਦੀ ਫਿਰੌਤੀ 2 ਕਰੋੜ, ਪੰਜਾਬ ਪੁਲਿਸ ਨੇ ਕੁਝ ਹੀ ਘੰਟਿਆਂ ਚ ਹਿਮਾਚਲ ਤੋਂ ਬਰਾਮਦ ਕੀਤਾ ਬੱਚਾ
- by Gurpreet Singh
- August 31, 2024
- 0 Comments
ਪਠਾਨਕੋਟ ਵਿੱਚ ਇੱਕ ਕਾਰ ਵਿੱਚ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਇੱਕ ਵਪਾਰੀ ਦੇ 6 ਸਾਲਾ ਪੁੱਤਰ ਨੂੰ ਸਕੂਲ ਤੋਂ ਵਾਪਸ ਆਉਂਦੇ ਸਮੇਂ ਅਗਵਾ ਕਰ ਲਿਆ। ਇਸ ਤੋਂ ਬਾਅਦ ਮੁਲਜ਼ਮ ਨੇ ਇੱਕ ਪੱਤਰ ਸੜਕ ’ਤੇ ਸੁੱਟ ਦਿੱਤਾ। ਜਿਸ ਵਿੱਚ ਲਿਖਿਆ ਸੀ ਕਿ ਤੁਹਾਡਾ ਪੁੱਤਰ ਸਾਡੇ ਕੋਲ ਸੁਰੱਖਿਅਤ ਹੈ। ਜੇਕਰ ਤੁਸੀਂ ਸਾਡਾ ਸਾਥ ਦਿਓਗੇ ਤਾਂ ਬੱਚੇ ਨੂੰ
4 ਦਿਨ ਪਹਿਲਾਂ ਮਰ ਚੁੱਕੀ ਅੰਮ੍ਰਿਤ ਕੌਰ ਜ਼ਿੰਦਾ ਹੋਈ ! ਲਾਪਰਵਾਹੀ ਜਾਂ ਕਰਿਸ਼ਮਾ ?
- by Khushwant Singh
- August 31, 2024
- 0 Comments
ਸਸਕਾਰ ਤੋਂ ਪਹਿਲਾਂ ਜ਼ਿੰਦਾ ਹੋਈ 93 ਸਾਲ ਦੀ ਅੰਮ੍ਰਿਤ ਕੌਰ
ਕੰਗਨਾ ਦੀ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਤੋਂ ਵੱਡਾ ਝਟਕਾ ! ਹਾਈਕੋਰਟ ‘ਚ ਦਿੱਤਾ ਵੱਡਾ ਬਿਆਨ
- by Khushwant Singh
- August 31, 2024
- 0 Comments
ਸੈਂਸਰ ਬੋਰਡ ਨੇ ਕਿਹਾ ਸਾਰੇ ਧਰਮਾਂ ਦੀ ਗੱਲ ਸੁਣਨ ਤੋਂ ਬਾਅਦ ਹੀ ਐਮਰਜੈਂਸੀ ਫਿਲਮ ਨੂੰ ਮਨਜ਼ੂਰੀ ਦਿੱਤੀ ਜਾਵੇਗੀ
ਸ਼ੰਭੂ ਬਾਰਡਰ ‘ਤੇ ਪਹੁੰਚੀ ਵਿਨੇਸ਼ ਫੋਗਾਟ ਦਾ ਕੀਤਾ ਗਿਆ ਸਨਮਾਨ, ਕਿਹਾ- ਹੱਕ ਮੰਗਣ ਵਾਲਾ ਹਰ ਵਿਅਕਤੀ ਸਿਆਸਤਦਾਨ ਨਹੀਂ ਹੁੰਦਾ
- by Gurpreet Singh
- August 31, 2024
- 0 Comments
ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਪਹੁੰਚੇ ਕਿਸਾਨਾਂ ਨੂੰ ਅੱਜ 200 ਦਿਨ ਪੂਰੇ ਹੋ ਗਏ ਹਨ। ਕਿਸਾਨ ਅੰਦੋਲਨ 2 ਦੇ 200 ਦਿਨ ਪੂਰੇ ਹੋਣ ‘ਤੇ ਹਰਿਆਣਾ, ਪੰਜਾਬ ਅਤੇ ਹੋਰ ਰਾਜਾਂ ਤੋਂ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਪਹੁੰਚੇ ਹਨ। ਇਸੇ ਦੌਰਾਨ ਪਹਿਲਵਾਨ ਵਿਨੇਸ਼ ਫੋਗਾਟ ਵੀ ਅੱਜ ਇੱਥੇ ਪਹੁੰਚੀ ਹੈ। ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ
ਮੂਸੇਵਾਲੇ ਦੇ ਘਰ ਪਿਤਾ ਦੇ ਗੰਨਮੈਨਾਂ ਨੇ ਇੱਕ ਦੂਜੇ ‘ਤੇ ਜਾਨਲੇਵਾ ਹਮਲਾ ਕੀਤਾ ! ਦੂਜੀ ਵਾਰ ਹੋਈ ਹਰਕਤ,ਬਲਕੌਰ ਸਿੰਘ ਸੁਰੱਖਿਆ ਸਵਾਲਾਂ ‘ਚ ?
- by Khushwant Singh
- August 31, 2024
- 0 Comments
ਡੇਢ ਸਾਲ ਪਹਿਲਾਂ ਵੀ ਇੱਕ ਗੰਨਮੈਨ ਨੇ ਦੂੇਜ ਨੂੰ ਗੋਲੀ ਮਾਰੀ
ਗਾਇਕ ਰਣਜੀਤ ਬਾਠ ਦੀ ਗ੍ਰਿਫਤਾਰੀ ਲਈ ਛਾਪੇਮਾਰੀ: ਲੁਧਿਆਣਾ ‘ਚ ਪ੍ਰੇਮਿਕਾ ਦੇ ਪਿਤਾ ਦਾ ਕਤਲ, ਵਿਦੇਸ਼ ਭੱਜਣ ਦਾ ਸ਼ੱਕ
- by Gurpreet Singh
- August 31, 2024
- 0 Comments
ਲੁਧਿਆਣਾ ‘ਚ ਆਪਣੀ ਪ੍ਰੇਮਿਕਾ ਦੇ ਪਿਤਾ ਦੇ ਕਤਲ ਦੇ ਮਾਮਲੇ ‘ਚ ਪੰਜਾਬ ਪੁਲਿਸ ਪੰਜਾਬੀ ਗਾਇਕ ਰਣਜੀਤ ਬਾਠ ਅਤੇ ਉਸ ਦੇ ਭਤੀਜੇ ਗੁੱਲੀ ਦੀ ਭਾਲ ਕਰ ਰਹੀ ਹੈ। ਦਾਖਾ-ਮੁੱਲਾਂਪੁਰ ਪੁਲਿਸ ਨੇ ਚਾਚੇ-ਭਤੀਜੇ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਵੀ ਕੀਤੀ ਹੈ। ਅਜੇ ਤੱਕ ਬਾਠ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਫੜਿਆ ਨਹੀਂ ਗਿਆ ਹੈ। ਇਹ ਵੀ ਸ਼ੱਕ ਜਤਾਇਆ ਜਾ
ਪੰਜਾਬ ‘ਚ ਬਿਜਲੀ ਮੁਲਾਜ਼ਮਾਂ ਵੱਲੋਂ ਤਿੰਨ ਦਿਨ ਸਮੂਹਿਕ ਛੁੱਟੀ ਉੱਤੇ ਜਾਣ ਦਾ ਐਲਾਨ
- by Gurpreet Singh
- August 31, 2024
- 0 Comments
ਪਟਿਆਲਾ ਵਿਖੇ ਪੀਐਸਈਬੀ ਇਮਪਲੋਈਜ ਜੋਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੁਆਰਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ 10 ਸਤੰਬਰ, 11 ਸਤੰਬਰ ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਜਾਣਗੇ। ਕਿਉਂਕਿ ਸਰਕਾਰ ਦੇ ਦੁਆਰਾ ਉਨ੍ਹਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਸਰਕਾਰ