ਲੁਧਿਆਣਾ ‘ਚ ਟ੍ਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ: ਆਟੋ ਚਾਲਕ ਕਰਦੇ ਨੇ ਮਨਮਾਨੀ
ਲੁਧਿਆਣਾ ਵਿੱਚ ਆਟੋ ਚਾਲਕਾਂ ਦੀ ਮਨਮਾਨੀ ਦਾ ਸ਼ਹਿਰ ਵਾਸੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਸ਼ਹਿਰ ਦੇ ਲੋਕਾਂ ਨੂੰ ਘੰਟਿਆਂਬੱਧੀ ਟ੍ਰੈਫਿਕ ਵਿੱਚ ਫਸ ਕੇ ਰਹਿਣਾ ਪੈਂਦਾ ਹੈ। ਆਟੋ ਚਾਲਕ ਹਰ ਸਮੇਂ ਆਪਣੇ ਤੌਰ ‘ਤੇ ਕੰਮ ਕਰਦੇ ਹਨ। ਜਿਸ ‘ਤੇ ਪੁਲਿਸ ਦਾ ਵੀ ਕੋਈ ਕਾਬੂ ਨਹੀਂ ਹੈ। ਲੁਧਿਆਣਾ ਸ਼ਹਿਰ ਦੇ ਘੰਟਾ ਘਰ